Punjab

ਹਰਿਆਣੇ ਜਾ ਕੇ ਵੀ ਨੰਬਰ ਲਾ ਗਿਆ ਪੰਜਾਬੀ ਜੱਟ ਦਾ ਪੁੱਤ Jass Bajwa | Surkhab TV

ਪੰਜਾਬ ਵਿੱਚ ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਦਾ ਰੇਲ ਰੋਕੋ ਤੇ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ ਨੇ ਰਿਪੋਰਟ ਕੀਤਾ ਕਿ ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਕੀਤਾ। ਕਿਸਾਨਾਂ ਵੱਲੋਂ ਖੇਤੀ ਆਰਡੀਨੈਸਾਂ ਖ਼ਿਲਾਫ਼ ਡੀਸੀ ਕੰਪਲੈਕਸ ਅੱਗੇ ਧਰਨਾ : Punjabi  Tribuneਸੈਂਕੜੇ ਕਿਸਾਨ ਮੋਗਾ ਰੇਵਲੇ ਸਟੇਸ਼ਨ ‘ਤੇ ਇਕੱਠੇ ਹੋਏ ਅਤੇ ਟਰੈਕ ਰੋਕੇ।ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸਤਦਾਨਾਂ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related Articles

Back to top button