ਸੰਤ ਭਿੰਡਰਾਂਵਾਲਿਆਂ ਦਾ ਕਾਰਜ ਕਰ ਰਹੀ Bhai Haware ਦੀ Team

ਜਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਟੀਮ ਨੇ ਸਹੁਰਿਆਂ ਵੱਲੋਂ ਸਤਾੲੀਅਾਂ ਗੲੀਅਾਂ ਕੁੜੀਆਂ ਨੁੰ ੳਨਾਂ ਦੇ ਸਹੁਰਿਆਂ ਘਰ ਵਾਪਸ ਭੇਜਿਅਾ ਗਿਅਾ। ਜੱਥੇਦਾਰ ਜਗਤਾਰ ਸਿੰਘ ਹਵਾਰਾ ਦੁਆਰਾ ਬਣਾਇਆ ਗਿਆ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਸਮਾਜ ਸੇਵਾ ਵਿਚ ਮੁੱਖ ਤੌਰ ਤੇ ਲੜਕੀਆਂ ਦੀ ਸਹਾਇਤਾ ਲਈ ਸਮਾਜ ਸੇਵਾ ਵਿਚ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ ਅਤੇ ਸਹੁਰਿਆਂ ਦੁਆਰਾ ਪੀੜਤ ਲੜਕੀਆਂ ਨੂੰ ਵਾਪਸ ਆਪਣੇ ਸਹੁਰਿਆਂ ਵਿਚ ਭੇਜਣ ਅਤੇ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਕਰਨ ਲਈ ਇਹ ਮੁੱਖ ਕੰਮ ਕਰ ਰਿਹਾ ਹੈ ਅਜ ਸਮਾਨਾ ਦੇ ਨੇੜੇ ਹਰਿਅਾਨ ਸਟੇਟ ਦੀ ਲੜਕੀ ਜੋ ਪੰਜਾਬ ਦੇ ਪਾਤੜਾਂ ਦੇ ਨਜਦੀਕ ਪਿੰਡ ਵਿਚ ਵਿਅਾਹੀ ਹੋੲੀ ਸੀ ਜਿਸ ਨੁੰ ੳਸ ਦਾ ਸਹੁਰਾ ਪਰਿਵਾਰ ਕਾਫੀ ਤੰਗ ਕਰ ਰਿਹਾ ਸੀ ਅਤੇ ਘਰ ਵਾਲਾ ਵੀ ਕੁਟ ਮਾਰ ਕਰਦਾ ਸੀ ਹੁਣ ਨੋਬਤ ਤਲਾਕ ਤਕ ਪਹੁੰਚ ਚੁਕੀ ਸੀ ਫਿਰ ੲਿਕ ਦਿਨ ਬਜੁਰਗ ਅਾਦਮੀ 70ਸਾਲ ਤੋਂ ਵੀ ਜਾਦੀ ੳਮਰ ਦਾ ਲਗ ਰਿਹਾ ਸੀ ਭਾੲੀ ਬਗੀਚਾ ਸਿੰਘ ਦੇ ਦਫਤਰ ਵਿਚ ਅੲਿਅਾ ਤੇ ਕਿਹਾ ਮੇਂ ਬਾਬਾ ਬਗੀਚਾ ਸਿੰਘ ਜੀ ਨੁੰ ਮਿਲਨਾ ਹੈ ੳਸ ਟਾੲਿਮ ਬਗੀਚਾ ਸਿੰਘ ਵੀ ਦਫਤਰ ਵਿਚ ਹੀ ਸਨ ਬਗੀਚਾ ਸਿੰਘ ਨੇ ਕਿਹਾ ਹਾਂ ਜੀ ਬਾਪੂ ਜੀ ਦਸੋ ਮੈਂ ਹੀ ਬਗੀਚਾ ਸਿੰਘ ਹਾਂ ਤੇ ਬਜੁਰਗ ਨੇ ਕਿਹਾ ਕਿ ਮੇਰਿਅਾਂ ਸੱਤ ਬੇਟਿਅਾ ਹੱਣ ਜੋ ਸਾਰਿਅਾਂ ਵਿਅਾੲੀਅਾਂ ਹੱਣ ਅਤੇ ੲਿਕ ਨੁੰ ਛੱਡ ਕੇ ਬਾਕੀ ਸਾਰੀਅਾਂ ਖੂਸ਼ੀ ਵੱਸ ਰਹਿਅਾਂ ਹੱਣ ਬਸ ਸਬ ਤੋਂ ਛੋਟੀ ਬੇਟੀ ਨੁੰ ਸਹੁਰੇ ਬਹੁਤ ਕੁਟ ਮਾਰ ਕਰਦੇ ਹੱਣ ਅਸੀਂ ਪੁਲਿਸ ਕੋਲ ਵੀ ਕੲੀ ਵਾਰ ਗੲੇ ਹਾਂ ਸਾਡੀ ਸੁਨਵਾੲੀ ਨਹੀਂ ਹੋ ਰਹੀ ਸਾਨੂੰ ਪਤਾ ਲਗਾ ਸੀ ਕਿ ਤੁਹਾਡਾ ਮਸਲਾ ਬਗੀਚਾ ਸਿੰਘ ਹੀ ਹੱਲ ਕਰ ਸਕਦਾ ਹੈ ਤਾਂ ਮੈ ਤੁਹਾਡੇ ਕੋਲ ਅੲਿਅਾ ਹਾਂ ਤੁਸੀ ਜਾਂ ਤੇ ਬੇਟੀ ਦਾ ਤਲਾਕ ਕਰਵਾ ਦੋ ਅਤੇ ਹੱਕ ਵੀ ਦਵਾ ਦੋ ਜਾਂ ਸਹੋਰਿਅਾ ਨੁੰ ਦਬਕਾ ਮਾਰੋ ਤੇ ਬੇਟੀ ਨੁੰ ਲੈ ਜਾਣ ਤੇ ਘਰ ਵਸਾੳਨ ਹੁਣ ਮੈਨੁੰ ਤੁਹਾਡੇ ਤੋਂ ਹੀ ਅਾਸ ਹੈ ਫਿਰ ਬਗੀਚਾ ਸਿੰਘ ਨੇ ਲੜਕੀ ਦੇ ਘਰ ਵਾਲੇ ਨੁੰ ਫੋਨ ਕਿਤਾ ਤੇ ੳਸੇ ਦਿਨ ਸਾਮ ਨੁੰ ਲੜਕੇ ਵਾਲੇ ਪੰਚਾੲਿਤ ਲੈ ਕੇ ਅਾ ਗੲੇ ਜੋ ਸਰਤਾਂ ਜਥੇ ਨੇਂ ਲਾੲਿਅਾ੍ਂ ੳਹੀ ਲੜਕੇ ਵਾਲੇ ਮਨ ਗੲੇ ਅੱਧਾ ਕਿੱਲਾ ਪੈਲੀ ਲੜਕੀ ਦੇ ਨਾਂ ਅਗਲੇ ਦਿਨ ਬਗੀਚਾ ਸਿੰਘ ਨੇ ਨਾਲ ਜਾ ਕੇ ਲਵਾੲੀ ਅਤੇ ੳਸੇ ਸ਼ਾਮ ਨੁੰ ਲੜਕਾ ਲੜਕੀ ਨੁੰ ਅਪਨੇ ਨਾਲ ਲੈ ਗਿਅਾ ਅਤੇ ਵਾਦਾ ਕੀਤਾ ਕੀ ਅਜ ਤੋਂ ਬਾਅਦ ਕਦੀ ਵੀ ਲੜਕੀ ਨੁੰ ਪਰਸ਼ਾਨ ਨਹੀਂ ਕਰਾਂਗਾ ਭਾੲੀ ਬਗੀਚਾ ਸਿੰਘ ਨੇ ੲਿਕ ਸੋ ਰੁਪੲੇ ਲੜਕੀ ਨੁੰ ਦੇ ਕੇ ਅਪਣੀ ਭੈਣ ਬਨਾ ਤੋਰਿਅਾ ਜਥੇ ਦੇ ਸੇਵਾਦਾਰ ਭਾੲੀ ਬਗੀਚਾ ਸਿੰਘ ਰਤਾਖੇੜਾ ਨੇ ਦੱਸਿਆ ਕਿ ਅਗਸਤ 2019 ਵਿਚ ਚਾਰ ਲੜਕੀਆਂ ਨੂੰ ਵਾਪਸ ੳਨਾਂ ਦੇ ਸਹੁਰੇ ਘਰ ਭੇਜਿਆ ਗਿਆ ਹੈ , ਜਿਨ੍ਹਾਂ ਦੇ ਸਹੁਰਿਆਂ ਨੇ ਲੜਕੀਆਂ ਤੋਂ ਦਾਜ ਦੀ ਮੰਗ ਕੀਤੀ ਸੀ ਅਤੇ ਕੁਝ ਉਨ੍ਹਾਂ ਨੂੰ ਪੁੱਤਰ ਨਾ ਹੋਣ ਕਾਰਨ ਤੰਗ ਪ੍ਰੇਸ਼ਾਨ ਕਰਦੇ ਸਣ , ੳਨਾਂ ਵਿਚੋਂ 3 ਲੜਕੀਆਂ, ਪੰਜਾਬ ਦਿਅਾਂ ਅਤੇ ਇਕ ਲੜਕੀ ਸਮਾਣਾ ਨੇੜੇ ਹਰਿਆਣੇ ਦੇ ਪਿੰਡ ਦੀ ਸੀ ਭਾੲੀ ਬਗੀਚਾ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਤਿੰਨ ਤੋਂ ਚਾਰ ਅਜਿਹੀਆਂ ਲੜਕੀਆਂ ਦੇ ਕੇਸ ਸਾਡੇ ਕੋਲ ਅੳੰਦੇ ਹਨ, ਜਿਥੇ ਲੜਕੀਆਂ ਦਾਜ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕੁਝ ਨਾਲ ਛੇੜਛਾੜ ਹੁੰਦੀ ਹੈ ।ਤਾਂ ਜਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਟੀਮ ਲੜਕੀਆਂ ਦਾ ਪੂਰਾ ਸਮਰਥਨ ਕਰਦੀ ਹੈ ॥ਅਤੇ ਅਜੇ ਵੀ 4 ਕੇਸ ਪੈਂਡਿੰਗ ਹਨ ਜੋ ਲੜਕੀ ਨੂੰ ਉਨ੍ਹਾਂ ਦੇ ਸਹੁਰਿਆਂ ਦੁਆਰਾ ਤੰਗ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਕਾਰਵਾਈ ਵੀ ਚੱਲ ਰਹੀ ਹੈ।