News

ਸਿੱਖ ਭੈਣ ਨੇ ਚੁਕਾਈ ਵੱਡੀ ਕੀਮਤ, ਆਹ ਕੀ ਹੋ ਰਿਹਾ ਹੈ, ਹਰ ਸਿੱਖ ਜਰੂਰ ਦੇਖੇ

ਪੁਨੀਤ ਸਿੰਘ ਨਾਮ ਦੀ ਸਿੱਖ ਔਰਤ ਨੇ ਇ-ਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਇੱਕ ਅਜੀਬ ਤਰੀਕਾ ਚੁਣਿਆ। ਉਸ ਨੇ ਆਪਣਾ ਸਿਰ ਮੁੰਨ ਵਾਕੇ ਰੋਸ ਜ਼ਾਹਿਰ ਕੀਤਾ। ਇਸ ਔਰਤ ਦੇ ਪਿਤਾ ਦੀ ਕਿਸੇ ਨੇ ਜਾਨ ਲੈ ਲਈ। ਉਨ੍ਹਾਂ ਦੀ ਲੱਖ ਦੇ ਉਨ੍ਹਾਂ ਦੇ ਘਰ ਵਿੱਚੋਂ ਹੀ ਮਿਲੀ ਹੈ। ਪੁਨੀਤ ਸਿੰਘ ਨਾਮ ਦੀ ਇਸ ਸਿੱਖ ਔਰਤ ਨੂੰ ਸ਼ਿਕਵਾ ਹੈ ਕਿ ਪੁਲਿਸ ਉਸ ਦੇ ਪਿਤਾ ਦੀ ਜਾਨ ਲੈਣ ਵਾਲੇ ਦੋਸ਼ੀਆਂ ਨੂੰ ਫੜ ਨਹੀਂ ਰਹੀ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਇਸ ਵਿਸ਼ੇ ਤੇ ਉਹ ਗੱਲ ਕਰਨਗੇ ਤਾਂ ਕਿ ਸਬੰਧਤ ਸੂਬੇ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਪੁਨੀਤ ਸਿੰਘ ਨੂੰ ਇਨ-ਸਾਫ਼ ਦਿਵਾਇਆ ਜਾ ਸਕੇ। ਅੱਜਕਲ ਇਨ-ਸਾਫ ਪ੍ਰਾਪਤ ਕਰਨਾ ਬਹੁਤ ਔਖਾ ਹੋ ਗਿਆ ਹੈ। ਇਨ-ਸਾਫ਼ ਲੈਣ ਲਈ ਲੋਕਾਂ ਨੂੰ ਥਾਂ ਥਾਂ ਧੱਕੇ ਖਾਣੇ ਪੈਂਦੇ ਹਨ। ਕਈ ਮਾਮਲਿਆਂ ਵਿੱਚ ਅਜਿਹਾ ਵੀ ਹੁੰਦਾ ਹੈ ਕਿ ਇਨਸਾਫ਼ ਲੈਣ ਦੀ ਉਡੀਕ ਵਿੱਚ ਹੀ ਪੀੜਤ ਦੁਨੀਆਂ ਤੋਂ ਚਲਾ ਜਾਂਦਾ ਹੈ। ਸਾਡੇ ਮੁਲਕ ਵਿੱਚ ਇਨਸਾਫ਼ ਲੈਣ ਲਈ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ। ਅਦਾਲਤਾਂ ਵਿੱਚ ਵੀ ਕਾਨੂੰਨੀ ਪ੍ਰਕਿਰਿਆ ਬਹੁਤ ਸੁਸਤ ਰਫਤਾਰ ਨਾਲ ਚੱਲਦੀ ਹੈ। ਅਦਾਲਤਾਂ ਵਿੱਚ ਸਟਾਫ ਦੀ ਘਾਟ ਜਾਂ ਕੁਝ ਹੋਰ ਕਾਰਨ ਹੋ ਸਕਦੇ ਹਨ। ਜਦ ਕਿ ਇਸ ਮਾਮਲੇ ਵਿੱਚ ਪੁਲੀਸ ਪ੍ਰਸ਼ਾਸਨ ਵੱਲੋਂ ਹੀ ਕਦਮ ਨਹੀਂ ਚੁੱਕੇ ਜਾ ਰਹੇ। ਮਾਮਲਾ ਝਾਂਸੀ ਦੇ ਸੁੰਦਰ ਵਿਹਾਰ ਦਾ ਹੈ। ਇੱਥੇ ਇੱਕ ਸਿੱਖ ਬਜ਼ੁਰਗ ਦੀ ਕਿਸੇ ਨੇ ਜਾਨ ਲੈ ਲਈ ਉਨ੍ਹਾਂ ਦੀ ਦੇਹ ਉਨ੍ਹਾਂ ਦੇ ਘਰ ਵਿੱਚ ਹੀ ਪਈ ਮਿਲੀ ਹੈ। ਉਨ੍ਹਾਂ ਦੀ ਧੀ ਪੁਨੀਤ ਸਿੰਘ ਨੇ ਰੋਸ ਵਜੋਂ ਆਪਣਾ ਸਿਰ ਮੁਨਵਾ ਦਿੱਤਾ ਹੈ ਅਤੇ ਕਿਹਾ ਹੈ ਕਿਜਿੰਨਾ ਚਿਰ ਉਨ੍ਹਾਂ ਦੇ ਪਿਤਾ ਦੇ ਦੋਸ਼ੀ ਫੜੇ ਨਹੀਂ ਜਾਂਦੇ, ਉਹ ਕੇਸ ਨਹੀਂ ਰੱਖਣਗੇ। ਪੁਨੀਤ ਸਿੰਘ ਨੂੰ ਆਪਣੇ ਪਿਤਾ ਦੇ ਗੁਆਂਢੀ ਤੇ ਹੀ ਸ਼ੱਕ ਹੈ। ਉਹ ਆਪ ਇੱਕ ਸੈਂਟਰ ਚਲਾਉਂਦੇ ਹਨ। ਜਿੱਥੇ ਬੋਲਣ ਅਤੇ ਸੁਣਨ ਤੋਂ ਅਸ-ਮਰਥ ਇਨਸਾਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ ਤਾਂ ਕੇ ਸੰਬੰਧਿਤ ਸੂਬੇ ਦੇ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾ ਸਕੇ।

Related Articles

Back to top button