Punjab

ਸਿੱਖ ਬੱਚੇ ਨੇ 500Rs. ਨੂੰ ਨਾਂਹ ਕੀਤੀ ਤੇ ਅੱਜ ਮੁੱਖ ਮੰਤਰੀ ਨੇ ਦੇ ਦਿੱਤਾ 5 ਲੱਖ | Surkhab TV

ਕਿਰਤ ਕਰੋ ਸਿੱਖ ਧਰਮ ਦੇ ਤਿੰਨ ਥੰਮ੍ਹਾਂ ਵਿਚੋਂ ਇਕ ਹੈ, ਦੂਸਰੇ ਦੋ ਨਾਮ ਜਪੋ ਅਤੇ ਵੰਡ ਛਕੋ ਹਨ। ਇਸ ਸ਼ਬਦ ਦਾ ਅਰਥ ਹੈ ਕਿਸੇ ਵਿਅਕਤੀ ਦੇ, ਆਪਣੇ ਪਰਿਵਾਰ ਅਤੇ ਸਮਾਜ ਦੇ ਲਾਭ ਅਤੇ ਸੁਧਾਰ ਲਈ ਕੁਦਰਤ ਵਲੋਂ ਮਿਲੀ ਕੁਸ਼ਲਤਾ, ਯੋਗਤਾ, ਪ੍ਰਤਿਭਾ ਅਤੇ ਹੋਰ ਦਾਤਾਂ ਦੀ ਵਰਤੋਂ ਕਰਦਿਆਂਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਕਲਪ | Watno Paar Punjabi News ਸਖਤ ਮਿਹਨਤ ਨਾਲ ਇੱਕ ਇਮਾਨਦਾਰ, ਉੱਚਾ ਸੁੱਚਾ ਅਤੇ ਸਮਰਪਿਤ ਜੀਵਨ ਜੀਵਣਾ। ਇਸਦਾ ਮਤਲਬ ਹੈ ਦ੍ਰਿੜਤਾ ਤੇ ਸ਼ੌਕ ਨਾਲ ਕੰਮ ਕਰਨਾ ਅਤੇ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਆਪਣੇ ਜੀਵਨ ਦੀ ਟੇਕ ਬਣਾਉਣਾ, ਆਪਣੀ ਜ਼ਿੰਦਗੀ ਨੂੰ ਲੇਖੇ ਲਾਉਣਾ ਅਤੇ ਆਲਸੀ ਨਾ ਹੋਣਾ। ਇਸ ਦੌਰਾਨ ਬੰਦੇ ਨੂੰ ਨਿੱਜੀ ਲਾਭ ਜਾਂ ਸਵਾਰਥ ਨਹੀਂ, ਸਿਮਰਨ ਅਤੇ ਪ੍ਰਮਾਤਮਾ ਪ੍ਰਤੀ ਫ਼ਰਜ਼ ਦੇ ਮਨੋਰਥ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

Related Articles

Back to top button