Punjab

ਸਿੱਖ ਬੱਚਾ ਕਹਿੰਦਾ ਕਿਰਤ ਕਰਨੀ ਕਿਸੇ ਤੋਂ ਪੈਸੇ ਨਹੀਂ ਲੈਣੇ, ਘਰ ਜਾ ਕੇ ਪੱਤਰਕਾਰ ਨੇ ਕੀਤੀ ਗੱਲਬਾਤ

ਸਕਰੀਨ ਤੇ ਚੱਲ ਰਹੀ ਵਿਡੀਉ ਬੀਤੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਿਤ ਹੈ,ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿੱਖ ਬੱਚਾ ਪਾਪੜ ਛੋਲੇ ਆਦਿ ਵੇਚ ਰਿਹਾ ਸੀ ਤੇ ਇੱਕ ਕਾਰ ਵਾਲੇ ਨੇ ਇਸ ਬੱਚੇ ਨੂੰ ਕੁੱਝ ਪੇਸੇ ਦਿੱਤੇ ਤਾਂ ਇਸ ਬੱਚੇ ਨੇ ਇਨਕਾਰ ਕਰ ਦਿੱਤਾ, , ਇਸ ਬੱਚੇ ਦੀ ਸੰਤੁਸ਼ਟੀ ਅਤੇ ਕਿਰਤ ਦੀ ਬਾਵਨਾ ਦੇਖ ਕੇ ਹਰ ਕਿਸੇ ਦੇ ਮਨ ਵਿੱਚ ਜਰੂਰ ਆਇਆ ਹੋਵੇਗਾ ਕਿ ਇਹ ਬੱਚਾ ਕੌਣ ਹੈ, ਸਾਡੀ ਟੀਮ ਵੱਲੋਂ ਇਸ ਬੱਚੇ ਦੇ ਨਾਲ ਗੱਲਬਾਤ ਕਿਤੀ ਗਈ ਆਊ ਤਹਾਨੂੰ ਮਿਲਾਉਂਦੇ ਹਾਂ ਤੇ ਦਿਖਾਵਾਂਗੇ ਕੀ ਹਲਾਤਾਂ ਵਿੱਚ ਇਹ ਬੱਚਾ ਜੀਵਨ ਬਸਰ ਕਰ ਰਿਹਾ ਹੈ

Related Articles

Back to top button