ਸਿੱਖ ਨੇ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਹੁਣ ਬਿਨ੍ਹਾਂ ਪੈਟਰੋਲ ਡੀਜ਼ਲ ਤੋਂ ਚੱਲਣਗੀਆਂ ਕਾਰਾਂ

ਇਸ ਸਿੱਖ ਨੇ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਖੋਜ, ਹੁਣ ਬਿਨ੍ਹਾਂ ਪੈਟਰੋਲ ਡੀਜ਼ਲ ਤੋਂ ਚੱਲਣਗੀਆਂ ਕਾਰਾਂ “ਕਲਪਨਾ ਕਰਕੇ ਦੇਖੋ ਅਗਰ ਆਪਣੀ ਬਿਜਲੀ ਕਾਰਾ ਗੱਡੀਆਂ ਬਿਨਾ ਪੈਟਰੋਲ ਤੋਂ ਚੱਲਣ ਪਰ ਇਸ ਦੀ ਕਲਪਨਾ ਕਰਨੀ ਬਹੁਤ ਔਖੀ ਹੈ ਪਰ ਇਸ ਗੱਲ ਸੁਪਨੇ ਨੂੰਸੱਚ ਕਰ ਦਿਖਾਇਆ ਹੈ ਕਿ ਇਸ ਮਸ਼ੀਨ ਦੀ ਮੱਦਦ ਨਾਲ ਆਪਾ ਬਹੁਤ ਕੰਮ ਲੈ ਸਕਦੇ ਹਾਂ ਇਹ ਦੁਨੀਆ ਦੀ ਸਭ ਤੋਂ ਵੱਡੀ ਖੋਜ ਹੈ ਤੁਹਾਨੂੰ ਦੱਸ ਦੇਈਏ ਕਿ ਇਹ ਸਿੱਖ ਵੀਰ ਮਲੋਟ ਦੀ ਡੱਬਵਾਲੀ ਢਾਬ ਦਾ ਵਾਸੀ ਹੈ ਜਿਸ ਦਾ ਨਾਮ ਨਿਰਮਲ ਸਿੰਘ ਹੈ ਜਿਨ੍ਹਾਂ ਨੇ ਮੈਗਨਿਟ ਵੈਵ ਦੀ ਵੀ ਖੋਜ ਕੀਤੀ ਹੈ ਹੁਣ ਨਿਰਮਲ ਸਿੰਘ ਨੇ ਇੱਕ ਅਨੋਖੀ ਕੱਢੀ ਹੈ ਜਿਸ ਨਾਲ ਹੁਣ ਬਿਨਾਂ ਬਿਜਲੀ, ਪੈਟਰੋਲ ਤੇ ਡੀਜ਼ਲ ਦੇ ਤੁਸੀ ਗੱਡੀਆਂ ਚਲਾ ਸਕਦੇ ਹੋ ਹੁਣ ਇਸ ਮਸ਼ੀਨਾਂ ਰਾਹੀਂ ਬਿਜਲੀ, ਪੈਟਰੋਲ ਤੇ ਡੀਜ਼ਲ ਦੀ ਹੋਵੇਗੀ ਬਚਤ ਤੁਹਾਨੂੰ ਦੱਸ ਦੇਈਏ ਕਿ ਨਿਰਮਲ ਸਿੰਘ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਖੋਜ ਕੀਤੀ ਗਈ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਨਿਰਮਲ ਸਿੰਘ ਕਾਫੀ ਲੰਬੇ ਸਮੇਂ ਇਸ ਬਾਰੇ ਜਾਣਕਾਰੀ ਲੈ ਰਹੇ ਸਨ ਨਿਰਮਲ ਸਿੰਘ ਲੱਗਭਗ 40 ਸਾਲ ਤੋਂ ਕਰ ਰਹੇ ਸਨ ਇਸ ਦੀ ਖੋਜ “ਖੋਜ ‘ਚ ਅੱਜ ਤਕ ਹੋਇਆ ਹੈ ਲੱਖਾਂ ਦਾ ਖਰਚ’ ਹੁਣ ਨਿਰਮਲ ਸਿੰਘ ਨੇ ਸਰਕਾਰ ਤੋਂ ਵੀ ਮਦਦ ਦੀ ਮੰਗ ਕੀਤੀ ਹੈ। ਨਿਰਮਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਸ਼ੀਨ ਬਣਨ ਤੋਂ ਬਾਅਦ ਸਾਡੇ ਵਹਕੀਲ ਪੈਟਰੋਲ ਪੰਪ ਥਰਮਲ ਪਲਾਂਟ ਆਦਿ ਸਭ ਚੀਜਾਂ ਫ੍ਰੀ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ ਉਸ ਨੇ ਜਿਨ੍ਹਾਂ ਪੈਸਾ ਕਮਾਇਆ ਹੈ ਉਸ ਨੇ ਮਸ਼ੀਨ ਬਣਾਉਣ ਤੇ ਲਾਇਆ ਹੈ। ਨਿਰਮਲ ਸਿੰਘ ਨੇ ਕਿਹਾ ਹੈ ਕਿ ਮੈਗਨਿਟ ਇੱਕ ਕੁਦਰਤੀ ਪਾਵਰ ਹੈ ਪਰ ਅੱਜ ਤੱਕ ਕਿਸੇ ਨੇ ਇਸ ਦੀ ਸਹੀ ਵਰਤੋਂ ਨਹੀਂ ਕਰੀ। ਨਿਰਮਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਚੁੰਬਕੀ ਸ਼ਕਤੀ ਮੱਦਦ ਨਾਲ ਚਲਾ ਰਿਹਾ ਹੈ ਉਸ ਦੀ ਖੋਜ ਨੂੰ ਬਹੁਤ ਸਮਾਂ ਲੱਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਪਿੰਡਾਂ ਚ ਬੈਠਣ ਕਰਕੇ ਉਸ ਨੂੰ ਸਰਕਾਰ ਵੱਲੋਂ ਕੋਈ ਮੱਦਦ ਨਹੀਂ ਮਿਲੀ ਜਿਸ ਕਰਕੇ ਮਸ਼ੀਨ ਨੂੰ ਪੂਰੀ ਬਣਾਉਣ ਲਈ ਬਹੁਤ ਸਮਾਂ ਲੱਗਣਾ ਹੈ। ਅਗਰ ਇਹ ਮਸ਼ੀਨ ਜਲਦੀ ਬਣ ਕੇ ਕਾਮਯਾਬ ਹੋ ਜਾਂਦੀ ਹੈ ਤਾਂ ਸਾਡੀ ਦੁਨੀਆ ਬਦਲ ਸਕਦੀ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਮੱਦਦ ਨਹੀਂ ਮਿਲੀ ਜਿਸ ਕਰਕੇ ਇਹ ਪ੍ਰੋਜੈਕਟ ਲੇਟ ਹੋ ਰਿਹਾ ਹੈ ਪਰ ਮੌਜੂਦਾ ਸਰਕਾਰਾਂ ਦੀ ਕੋਈ ਜਿਆਦਾ ਰੁਚੀ ਨਹੀਂ ਹੈ।