Sikh News
ਸਿੱਖ ਦਾ ਗੁਰੂ ਕੌਣ ਹੈ-ਸ਼ਬਦ ਜਾਂ ਕਾਗਜ਼ ?? Katha By Gyani Sant Singh Maskeen Ji
ਮਸਕੀਨ ਜੀ ਕੋਲੋਂ ਕਿਸੇ ਨਿਰੰਕਾਰੀ ਦੇ ਚੇਲੇ ਨੇ ਪੁੱਛਿਆ ਕਿ ਸਿੱਖ ਕਾਗਜ ਦੀ ਪੂਜਾ ਕਰਦੇ ਹਨ ਭਾਵ ਗੁਰੂ ਗਰੰਥ ਸਾਹਿਬ ਜੀ ਤਾਂ ਕਾਗਜ ਤੇ ਹੀ ਲਿਖੇ ਹਨ,ਫਿਰ ਸਿੱਖਾਂ ਦਾ ਤੇ ਬਾਕੀਆਂ ਦਾ ਜੋ ਮੂਰਤੀ ਪੂਜਾ ਕਰਦੇ ਹਨ ਉਹਨਾਂ ਵਿਚ ਫਰਕ ਕੀ ਹੋਇਆ ??
ਇਸਦਾ ਜੋ ਜਵਾਬ ਮਸਕੀਨ ਜੀ ਨੇ ਉਦਾਹਰਣ ਸਹਿਤ ਦਿੱਤਾ ਉਹ ਇਸ ਵੀਡੀਓ ਵਿਚ ਸਰਵਣ ਕਰੋ ਜੀ।