Punjab
ਸਿੰਘਾਂ ਦੀਆਂ ਸੱਚੀਆਂ ਗੱਲਾਂ ਸੁਣ ਕੇ ਗਾਇਕ ਅਤੇ ਓਹਨਾਂ ਦੇ ਚੇਲੇ ਬਹੁਤ ਟੱਪਣੇ| Barjinder Singh Parwana

ਇਸ ਸਿੰਘ ਵੀਰ ਨੇ ਕਿਹਾ ਕੇ ਜੇਕਰ ਤੁਸੀ ਮਾੜੇ ਗੰਨੇ ਸ਼ਦ ਕੇ ਚੰਗੀ ਸੋਚ ਕਿਸਾਨਾਂ ਵਾਲੇ ਗਾਣੇ ਸਮਾਜ ਚ ਆ ਜਾਂ ਤਾ ਹੀ ਲੋਕ ਤੁਹਾਨੂੰ ਆਪਣੇ ਹੱਥਾਂ ਚ ਰੱਖਣਗੇ…ਓਨਾ ਕਿਹਾ ਕਜੇ ਤੁਸੀ ਪਗੜੀ ਸਮਬਾਲਨ ਨੂੰ ਕਿਹਾ ਹੈ ਤਾ ਤੁਸੀ ਵੀ ਸਰ ਤੇ ਪੱਗ ਸਜਾਓ…ਕਮਾਈ ਨੂੰ ਸ਼ਾਦ ਕੇ ਉਮੀਦ ਹੈ ਕੇ ਚੰਗੇ ਕਿਰਦਾਰ ਵਾਲੇ ਗਾਣੇ ਸਾਮਣੇ ਲਾਇ ਕੇ ਆਓ ਗਏ….ਜਿਹੜੇ ਬਿੱਲ ਪਾਸ ਹੋਏ ਹਨ ਤਾ ਹੀ ਇਹ ਰੱਧ ਹੋਣਗੇ,ਜੇਕਰ ਜਿਹੜੇ ਮੰਤਰੀ ਆਪ ਚੁਣੇ ਹਨ,ਓਨਾ ਨੂੰ ਕਹੋ ਕੇ ਦਿੱਲੀ ਚਲਣ ਇਹ ਵੀ ਤਾ ਹੀ ਬਿੱਲ ਕੈਂਸਲ ਹੋ ਸਕਦੇ ਹਨ…ਤੇ ਫਿਰ ਹੀ ਪਤਾ ਲਗੁ ਗਏ ਕੇ ਇਹ ਲੀਡਰ ਕਿੰਨਾ ਕੁ ਦਰਦ ਰੱਖਦੇ ਹਨ ਪੰਜਾਬੀਆਂ ਨਾਲ,ਕਿਸਨਿਆ ਨਾਲ….