Sikh News

ਸਾਬਕਾ ਜਥੇਦਾਰ ਨੇ ਵੱਡੀ ਗਿਣਤੀ ਸੰਗਤ ਨਾਲ ਦਰਬਾਰ ਸਾਹਿਬ ਦੇ ਮੁੱਖ ਗੇਟ ਤੇ ਲਾਇਆ ਮੋਰਚਾ

ਅੱਜ ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ 328 ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ ਚ ਸਾਬਕਾ ਜਥੇਦਾਰ ਰਣਜੀਤ ਸਿੰਘ ਵੱਲੋਂ ਅਤੇ ਪੰਥ ਅਕਾਲੀ ਲਹਿਰ ਵੱਲੋਂ ਬਾਬਾ ਫੁੱਲਾਂ ਸਿੰਘ ਅਕਾਲੀ ਛੇਵੇਂ ਮੁਖੀ ਬੁੱਢਾ ਦਲ ਯਾਦਗਾਰੀ ਗੇਟ ਤੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੱਕ ਇਕ ਰੋਸ ਮਾਰਚ ਕੀਤਾ ਜਾ ਰਿਹਾ ਅਤੇ ਪੂਰੇ ਪੰਜਾਬ ਚੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਇੱਥੇ ਪਹੁੰਚ ਰਹੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ Panthak Sarkar, by Bhai Ranjit Singh Jthedar Shri Akal Takht Sahib - YouTubeਅੱਜ ਪੂਰੇ ਪੰਜਾਬ ਭਰ ਚੋਂ ਸਿੱਖ ਸੰਗਤ ਦੇ ਮਨ ਵਿੱਚ ਰੋਸ ਹੈ ਜਿਸ ਕਰਕੇ ਅੱਜ ਉਹ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਵਿੱਚ ਪਹੁੰਚ ਕੇ 3 ਵਜੇ ਤੱਕ ਸ਼ਾਂਤਮਈ ਤਰੀਕੇ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਗੇ ਅਤੇ ਐੱਸਜੀਪੀਸੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਕੋਲੋਂ 328 ਪਾਵਨ ਸਰੂਪਾਂ ਦੇ ਮਾਮਲੇ ਚ ਹਿਸਾਬ ਮੰਗਣਗੇ ਅਗਰ ਇਹ ਕੌਮ ਨੂੰ ਹਿਸਾਬ ਨਹੀਂ ਦਿੰਦੇ ਤਾਂ ਤਿੰਨ ਵਜੇ ਤੋਂ ਬਾਅਦ ਸਾਡਾ ਅਗਲਾ ਫ਼ੈਸਲਾ ਐਲਾਨਿਆ ਜਾਵੇਗਾ

Related Articles

Back to top button