Sikh News

ਸਾਬਕਾ ਜਥੇਦਾਰ ਦਾ ਚੜਿਆ ਪਾਰਾ | ਨਾ ਛੱਡਿਆ ਮੌਜੂਦਾ Jathedar ਤੇ ਨਾ ਬਾਦਲ ਪਰਿਵਾਰ

ਟਿਆਲਾ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰ ਸਾਹਿਬ ਵਿੱਚ 100 ਸਾਲ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਮਾਮਲੇ ਵਿੱਚ ਪੁਲਿਸ ਦੀ ਇੱਕ ਉੱਚ ਪੱਧਰੀ ਟੀਮ ਦਾ ਗਠਨ ਕੀਤਾ ਗਿਆ ਹੈ, ਪਟਿਆਲਾ ਜ਼ੋਨ ਦੇ IG ਜਤਿੰਦਰ ਸਿੰਘ ਔਲਖ,ਕਮਾਂਡਰ ਰਣਜੀਤ ਸਿੰਘ ਢਿੱਲੋਂ,ਪਟਿਆਲਾ ਦੇ SSP ਵਿਕਰਮਜੀਤ ਦੁੱਗਲ ਦੇ ਨਾਲ SPD ਹਰਮੀਤ ਸਿੰਘ ਹੁੰਦਲ ਨੂੰ ਇਸ ਟੀਮ ‘ਚ ਸ਼ਾਮਲ ਕੀਤਾ ਗਿਆ ਹੈ 30 ਜੁਲਾਈ ਨੂੰ ਸਭ ਤੋਂ ਪਹਿਲਾਂ ਖ਼ਬਰ ਆਈ ਸੀ ਕੀ ਪਟਿਆਲਾ ਦੇ ਪਿੰਡ ਕਲਿਆਣ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 100 ਸਾਲ ਪੁਰਾਤਮ ਸਰੂਪ ਚੋਰੀ ਹੋਇਆ ਹੈ, ਜਦਕਿ ਗੁਰਦੁਆਰੇ ਅਰਦਾਸਪੁਰਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਜੁਲਾਈ ਨੂੰ ਸਰੂਪ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਸੀ, ਇਸ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਲਿਆਣ ਸ਼੍ਰੀ ਗੁਰੂ ਗ੍ਰੰਥ ਸਾਹਿਬ ... | Sri guru granth sahib, Shri guru granth sahib,  Guru granth sahib quotesਪਿੰਡ ਵਿੱਚ ਧਰਨਾ ਵੀ ਦਿੱਤਾ ਸੀ, ਸੁਖਬੀਰ ਬਾਦਲ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਚੋਰੀ ਕੀਤੇ ਹੋਏ ਸਰੂਪ ਮਾਮਲੇ ਵਿੱਚ ਪੁਲਿਸ ਨੇ ਕੋਈ ਪੁਖ਼ਤਾ ਕਾਰਵਾਹੀ ਨਹੀਂ ਕੀਤਾ ਤਾਂ ਅਕਾਲੀ ਦਲ ਦਾ ਧਰਨਾ ਜਾਰੀ ਰਹੇਗਾ

Related Articles

Back to top button