Sikh News

ਸਾਡੇ ਬਾਪੂ ਨੇ ਸਾਨੂੰ ਰਾਜੇ ਬਣਾਇਆ ਪਰ ਅਸੀਂ ਭਿਖਾਰੀ ਬਣ ਗਏ | Surkhab TV

ਅਸੀਂ ਸਭ ਤੋਂ ਵੱਧ ਉੱਚੀ ਕਿਸਮਤ ਵਾਲੇ ਹਾਂ , ਕਿਉਂਕਿ ਸਾਡੇ ਕੋਲ 10 ਗੁਰੂ ਸਾਹਿਬਾਨ ਤੇ 11 ਵੇਂ ਗੁਰੂ ਗਰੰਥ ਸਾਹਿਬ ਜੀ ਹਨ , ਗੁਰੂਆਂ ਵਲੋਂ ਚਲਾਏ ਗਏ ਸਿਧਾਂਤ ਜਾ ਰੀਤੀ ਰਿਵਾਜ਼ , ਜਿਵੇਂ ਨਾਮ ਜਪੋ ,ਕਿਰਤ ਕਰੋ , ਵੰਡ ਸ਼ਕੋ , ਕੁਸ਼ਤੀ ਦਾ ਅਭਿਆਸ , ਪੰਗਤ ਤੇ ਸੰਗਤ , ਸ਼ਾਸ਼ਤਰ ਤੇ ਸ਼ਸਤਰ ਵਿਦਿਆ ਵਿਚ ਨਿਪੁੰਨ ਹੋਣਾ ,Jago wala jatha by user95350545 on SoundCloud - Hear the world's sounds ਫੇਰ ਸੰਗੀਤ ਤੇ ਸਾਜਾਂ ਨੂੰ ਸਿੱਖਣਾ , ਅਸੀਂ ਗੁਰੂ ਸਾਹਿਬ ਦਾ ਦੇਣ ਨਹੀਂ ਦੇ ਸਕਦੇ , ਇਹ ਸਿਧਾਂਤ ਦੁਨੀਆ ਵਿਚ ਸਿਰਫ ਸਾਡੇ ਹਿੱਸੇ ਆਏ ਹਨ ,ਅਸੀਂ ਦੁਨੀਆ ਵਿਚ ਸਭ ਤੋਂ ਅਮੀਰ ਹਾਂ , ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਗੁਰੂ ਸਾਹਿਬਾਨ ਧੰਨ ਹਨ

Related Articles

Back to top button