Latest

ਸਾਊਦੀ ਅਰਬ ਦੇ Prince ਅੱਗੇ Ambani ਵਰਗੇ ਕੱਖ ਵੀ ਨਹੀਂ

ਮੁਕੇਸ਼ ਧੀਰੂਭਾਈ ਅੰਬਾਨੀ ਦਾ ਜਨਮ 19 ਅਪ੍ਰੈਲ, 1957 ਨੂੰ ਧੀਰੂਭਾਈ ਅੰਬਾਨੀ ਅਤੇ ਕੋਕੀਲਾਬੇਨ ਅੰਬਾਨੀ ਦੇ ਘਰ ਹੋਇਆ। ਉਸਦਾ ਇੱਕ ਛੋਟਾ ਭਰਾ ਅਨਿਲ ਅੰਬਾਨੀ ਹੈ, ਅਤੇ ਦੋ ਭੈਣਾਂ, ਦੀਪਤੀ ਸੈਲਗੰਕਾਰ ਅਤੇ ਨੀਨਾ ਕੋਠਾਰੀ ਹਨ। ਅੰਬਾਨੀ ਪਰਿਵਾਰ 1970 ਤੱਕ ਭੂਲੇਸ਼ਵਰ, ਮੁੰਬਈ ਵਿਚ ਇੱਕ ਆਮ ਬੈੱਡਰੂਮ ਦੇ ਅਪਾਰਟਮੈਂਟ ਵਿਚ ਰਹਿੰਦਾ ਸੀ। ਬਾਅਦ ਵਿੱਚ ਧੀਰੂਭਾਈ ਨੇ ਕੋਲਾਬਾ ਵਿੱਚ ਇੱਕ 14 ਮੰਜ਼ਲ ਦੇ ਅਪਾਰਟਮੈਂਟ ਬਲਾਕ ‘ਸੀ ਵਿੰਡ’ ਨੂੰ ਖਰੀਦਿਆ, ਜਿੱਥੇ ਹੁਣ ਤਕ ਮੁਕੇਸ਼ ਅਤੇ ਅਨਿਲ ਵੱਖ-ਵੱਖ ਮੰਜ਼ਲਾਂ ‘ਤੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਉਸਨੇ ਪੇਡਾਰ ਰੋਡ, ਮੁੰਬਈ ਵਿਖੇ ਸਥਿਤ ਹਿੱਲ ਗ੍ਰੇਜ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਮੁਕੇਸ਼ ਅੰਬਾਨੀ ਬਾਰੇ ਪੜ੍ਹੋ ਖ਼ਾਸ ਗੱਲਾਂ, ਕਿਵੇਂ ਬਣੇ ਦੁਨੀਆ ਦੇ 6ਵੇਂ ਸਭ ਤੋਂ ਅਮੀਰ  ਵਿਅਕਤੀਉਸ ਨੇ ਕੈਮੀਕਲ ਇੰਜੀਨੀਅਰਿੰਗ ਵਿਚ ਬੀ.ਈ. ਡਿਗਰੀ, ਇੰਸਟੀਚਿਊਟ ਆਫ ਕੈਮੀਕਲ ਟੈਕਨੋਲੋਜੀ (ਯੂਡੀਸੀਟੀ), ਮਟੂੰਗਾ ਤੋਂ ਪ੍ਰਾਪਤ ਕੀਤੀ। ਬਾਅਦ ਵਿਚ ਮੁਕੇਸ਼ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਐਮ ਬੀ ਏ ਲਈ ਦਾਖਲਾ ਲਿਆ ਪਰ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਮਦਦ ਕਰਨ ਲਈ ਪੜ੍ਹਾਈ ਛੱਡ ਦਿੱਤੀ, ਉਸ ਸਮੇਂ ਰਿਲਾਇੰਸ ਅਜੇ ਇੱਕ ਛੋਟਾ ਜਿਹਾ ਤੇ ਤੇਜ਼ ਰਫ਼ਤਾਰ ਨਾਲ ਵਧ ਰਿਹਾ ਉਦਯੋਗ ਸੀ

Related Articles

Back to top button