Punjab
ਸ਼ੰਭੂ ਮੋਰਚੇ ਤੇ ਪੁੱਜੀ ਕਿੰਨਰ Jasleen Kaur , ਹੈ ਕਿਸੇ ਪੰਜਾਬੀ ਵਿੱਚ ਹਿੰਮਤ ਤਾਂ ਜਵਾਬ ਦੇਵੇ | Surkhab TV

ਜਸਲੀਨ ਕੌਰ ਸ਼ੰਬੂ ਬਾਰਡਰ ਤੇ ਪਹੁੰਚੇ…ਓਨਾ ਸੰਬੋਧਨ ਕਰਦੇ ਹੋਏ ਕਿਹਾ ਕੇ ਸਰਕਾਰਾਂ ਸਾਡਾਕੁਜ ਨੀ ਵਿਗਾੜ ਸਕਦੀਆਂ ..ਇਸ ਲਈ ਸਾਨੂ ਆਪਣੇ ਹੱਕ ਲਈ ਲੜਨਾ ਚਾਹੀਦਾ ਹੈ…ਅਸੀਂ ਸਰਕਾਰਾਂ ਹੀ ਗਲਤ ਚੁਣਦੇ ਹਾਂਤੇ ਓਨਾ ਨੂੰ ਇਦਾ ਪੂਜਦੇ ਹਾਂ ਜਿਵੇ ਰਬ ਧਰਤੀ ਤੇ ਉੱਤਰ ਆਇਆ ਹੋਵੇ ….ਸਾਨੂ ਸੋਚ ਸਮਜਕੇ ਅਗੇ ਤੋਂ ਸਰਕਾਰ chunani ਚਾਹੀਦੀ ਹੈ