Sikh News

ਸ਼੍ਰੋਮਣੀ ਕਮੇਟੀ ਨੂੰ Hawara ਕਮੇਟੀ ਵਲੋਂ ਲਿਖੀ ਖੁੱਲੀ ਚਿੱਠੀ | Bhai Jagtar Singh Hawara | SGPC | Surkhab Tv

ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਨਾਮ ਲਿਖੀ ਖੁੱਲ੍ਹੀ ਚਿੱਠੀ ‘ਚ ਮਨੁੱਖੀ ਧੜੇ ਤੋਂ ਗੁਰੂ ਧੜੇ ਵੱਲ ਪਰਤਣ ਲਈ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਖ਼ਾਲਸਾ ਪੰਥ ਇਸ ਸਮੇਂ ਭਿਆਨਕ ਸਮੇਂ ‘ਚੋਂ ਲੰਘ ਰਿਹਾ ਹੈ। ਇਹੋ ਜਿਹੇ ਮੌਕਿਆਂ ‘ਤੇ ਕੌਮਾਂ ਦੀ ਟੇਕ ਆਪਣੇ ਇਸ਼ਟ ‘ਤੇ ਹੁੰਦੀ ਹੈ। ਇਸ ਮੌਕੇ ਸਿੱਖ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਦੀ ਵਾਗਡੋਰ ਕੁਰਬਾਨੀਆਂ ਦੇ ਕੇ ਹੌਂਦ ਵਿਚ ਆਈ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੂੰBeant Singh's killer Hawara appeals one-day parole for 'Sarbat Khalsa' ਆਪਣੇ ਹੱਥਾਂ ‘ਚ ਲੈਣੀ ਚਾਹੀਦੀ ਸੀ। ਪਰ ਸਾਨੂੰ ਬੜੇ ਦੁੱਖ ਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੌਮ ਦੀ ਸ਼੍ਰੋਮਣੀ ਸੰਸਥਾ ਸ੍ਰੀ ਗੁਰੂ ਗ੍ੰਥ ਸਾਹਿਬ ਜੀ ‘ਤੇ ਹੋ ਰਹੇ ਹਮਲਿਆਂ ਨੂੰ ਠੱਲ੍ਹ ਪਾਉਣ ‘ਚ ਨਾਕਾਮ ਰਹੀ ਹੈ। ਇਹ ਚਿੱਠੀ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵਲੋਂ ਪ੍ਰੋਫ਼ ਬਲਜਿੰਦਰ ਸਿੰਘ ਵਲੋਂ ਜਾਰੀ ਕੀਤੀ ਗਈ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਤੇ ਪ੍ਰਧਾਨ ਤੱਕ ਪਹੁੰਚਾਇਆ ਗਿਆ ਹੈ।

Related Articles

Back to top button