Sikh News

ਸ਼ਹੀਦ ਸੁੱਖੇ ਜਿੰਦੇ ਦੀ ਬਰਸੀ ਸ਼੍ਰੀ ਦਰਬਾਰ ਸਾਹਿਬ ਵਿਖੇ ਹੋ ਗਿਆ ਮਹੌਲ ਗਰਮ | Bhai Sukha Jinda

ਸ਼੍ਰੀ ਅਕਾਲ ਤਖਤ ਸਹਾਿਬ ਦੇ ਸਨਮੁੱਖ ਸ਼ਹੀਦ ਭਾਈ ਜਿੰਦਾ ਸੁੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਵਿੱਚ ਉਸ ਵੇਲੇ ਮਹੌਲ਼ ਖਰਾਬ ਹੋ ਗਿਆ ਜਦ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਸਮਾਗਮ ਵਿੱਚ ਹਾਜਰੀ ਭਰਨ ਪੁੱਜੇ ..ਤਹਾਨੂੰ ਦੱਸ ਦਈਏ ਕਿ ਅੱਜ. ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਦੀ ਯਾਦ ਵਿਚ ਅੱਜ ਅਕਾਲ ਤਖਤ ਸਾਹਿਬ ਦੇ ਸਨਮੁੱਖ ਗੁ. ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ.. ਜਿਸ ਵਿੱਚ ਸਿੱਖ ਸੰਗਤ ਸਮੇਤ ਕਈ ਮਾਣਯੋਗ ਪੰਥਕ ਸ਼ਖਸ਼ੀੌਅਤਾਂ ਨੇ ਹਾਜਰੀ ਭਰੀ… ਚਲਦੇ ਸਮਾਗਮ ਚ ਜਦ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪੁੱਜੇ ਤਾਂ ਮੌਕੇ ਤੇ ਮੌਜੂਦ ਨਰਾਇਣ ਸਿੰਘ ਚੌੜਾ ਨੇ ਚਲਦੇ ਸਮਾਗਮ ਵਿੱਚ ਪ੍ਰਧਾਨ ਲੌਨਗੋਵਾਲ ਦਾ ਵਿਰੋਧ ਕੀਤਾ,,,From driver to foster son to SGPC head, Gobind goes a long way as Longowal  - punjab$amritsar - Hindustan Times ਨਰਾਇਣ ਸਿੰਘ ਚੌੜਾ ਅਨੁਸਾਰ ਮਾਣਯੋਗ ਜਥੇਦਾਰ ਸਹਾਿਬ ਨੇ ਬਿਤੇ ਦਿਨੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਮਾਮਲੇ ਵਿੱਚ ਪ੍ਰਧਾਨ ਲੌਂਗੋਵਾਲ ਸਮੇਤ ਕਈ ਹੋਰ ਮੁਲਾਜਮਾਂ ਨੂੰ ਧਾਰਮਕ ਸਜਾ ਸੁਣਾਈ ਸੀ ਕਿ ਉਹ ਕਿਸੇ ਪੰਥਕ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਣਗੇ … ਇਸ ਘਟਨਾ ਦਾ ਸਾਰਾ ਮੌਕੇ ਦਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ .. …ਉਥੇ ਹੀ ਸਿੱਖ ਜਥੇਬੰਦੀਆਂ ਵੱਲੋਂ ਸੁੱਖੇ ਤੇ ਜਿੰਦੇ ਦੇ ਪਰਿਵਾਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਅਗਰ ਸਾਨੂੰ ਇਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਜ਼ਰੂਰਤ ਪਈ ਸਿੱਖ ਕੌਮ ਵਚਨਵੱਧ ਤੇ ਉਹ ਵੀ ਪਿੱਛੇ ਨਹੀਂ ਹੱਟਣਗੇ ਉਨ੍ਹਾਂਨੇ ਕਿਹਾ ਕਿ ਹਮੇਸ਼ਾ ਹੀ ਸਿੱਖ ਕੌਮ ਲੋਕਾਂ ਦੇ ਹਿੱਤ ਲਈ ਖੜ੍ਹੀ ਜਾਂਦੀ ਹੈ ਤੇ ਹਮੇਸ਼ਾ ਖੜ੍ਹੀ ਰਹੇਗੀ ਉਥੇ ਹੀ ਸੁੱਖੇ ਜਿੰਦੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਸਾਰੂ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਉੱਚ ਸਿੱਖਿਆ ਦੇ ਸਕੇ ਅਤੇ …

Related Articles

Back to top button