Sikh News

‘ਸ਼ਬਦ’ ਅਤੇ ‘ਗੀਤ’ ਵਿਚ ਫਰਕ ਕੀ ਹੈ ? ਸਿੱਖ ਮਾਪੇ ਇਹ Video ਜਰੂਰ ਦੇਖਣ | Surkhab TV

ਅਜਕਲ ਜਿਵੇਂ ਕਿ ਜਮਾਨਾ ਹੈ ਕਿ ਸਾਡੀ ਸਿੱਖ ਜਵਾਨੀ ਗੁਰਬਾਣੀ ਵਾਲੇ ਪਾਸਿਓਂ ਗੀਤਾਂ ਵਾਲੇ ਪਾਸੇ ਜਿਆਦਾ ਹੋ ਗਈ ਹੈ। ਕਈ ਚੈਨਲਾਂ ਵਾਲੇ ਲੋਕਾਂ ਵਿਚ ਜਾ ਕੇ ਗਲਬਾਤ ਵੀ ਕਰਦੇ ਹਨ ਤੇ ਸਵਾਲ ਪੁੱਛੇ ਜਾਂਦੇ ਹਨ ਕਿ ਫਲਾਣੇ ਗਾਇਕ ਦਾ ਕੋਈ ਗਾਣਾ ਸੁਣਾਓ ਜਾਂ ਕੋਈ 5 ਗਾਉਣ ਵਾਲਿਆਂ ਦੇ ਨਾਮ ਦੱਸੋ ਅੱਗੋਂ ਝੱਟ ਜਵਾਬ ਆਉਂਦਾ ਕਿ ਫਲਾਣੇ ਦਾ ਫਲਾਣਾ ਗੀਤ,ਜਾਂ ਗਾਇਕਾਂ ਦੇ ਨਾਮ ਬੜੀ ਜਲਦੀ ਦੱਸ ਦਿਤੇ ਜਾਂਦੇ।ਜਪੁਜੀ Japji (Gurbani Paath) - YouTube ਪਰ ਜਦੋਂ ਓਸੇ ਨੌਜਵਾਨ ਨੂੰ ਕਿਸੇ ਸਿੱਖ ਸ਼ਹੀਦ ਬਾਰੇ ਜਾਂ ਗੁਰਬਾਣੀ ਬਾਰੇ ਸਵਾਲ ਕੀਤਾ ਜਾਂਦਾ ਤਾਂ ਉਸਨੂੰ ਜਵਾਬ ਨਹੀਂ ਆਉਂਦਾ। ਇਸ ਦਾ ਕਾਰਨ ਕੀ ਹੈ ? ਇਸਦਾ ਕਾਰਨ ਹੈ ਕੀ ਅਸੀਂ ਗੁਰਬਾਣੀ ਨਹੀਂ ਸੁਣਦੇ,ਨਾ ਪੜ੍ਹਦੇ ਹਾਂ ਤੇ ਨਾ ਹੀ ਵਿਚਰਦੇ ਹਾਂ। ਇਸ ਸਿੱਖ ਬੱਚੇ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਇੱਕ ਸੌਖਾ ਤਰੀਕਾ ਦੱਸਿਆ ਹੈ,ਸੁਣੋ ਤੇ ਗੌਰ ਕਰਿਓ।ਅਸਲ ਵਿਚ ਅਸੀਂ ਗੁਰਬਾਣੀ ਨਾਲੋਂ ਐਸੇ ਟੁੱਟ ਚੁੱਕੇ ਹਾਂ ਕਿ ਸਾਨੂੰ ਗੀਤਾਂ ਵਰਗਾ ਕੂੜ ਕਬਾੜ ਜਿਆਦਾ ਚੰਗਾ ਲਗਦਾ ਹੈ। ਲੋੜ ਹੈ ਗੁਰੂ ਸਹਿਬਾਨ ਦੇ ਦੱਸੇ ਰਾਹ ਤੇ ਚੱਲਣ ਦੀ ਤੇ ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਤਾਂ ਜੋ ਅਸੀਂ ਸੱਭਿਆਚਾਰ ਦੱਸਕੇ ਸਾਡੇ ਘਰਾਂ ਵਿਚ ਵਾੜੇ ਹੋਏ ਗੰਦੇ ਗੀਤਾਂ ਤੋਂ ਬਚ ਸਕੀਏ।

Related Articles

Back to top button