Sikh News

ਸਫਾਈਆਂ ਦਿੰਦੀ SGPC | ਮੀਡਿਆ ਕਰੇਗਾ SGPC ਦਾ ਬਾਈਕਾਟ ?? Surkhab Tv

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਜਿਥੇ ਕਿ sgpc ਖਿਲਾਫ ਲਗਾਏ ਮੋਰਚੇ ਤੇ ਅੱਜ ਫਿਰ ਰੌਲਾ ਪਿਆ ਹੈ ਤੇ ਮਿਲਿਆ ਖਬਰਾਂ ਅਨੁਸਾਰ ਮੋਰਚੇ ਵਾਲੇ ਸਿੰਘਾਂ ਨੇ sgpc ਟਾਸਕ ਫੋਰਸ ਵਿਚਕਾਰ ਝੜਪ ਹੋਈ ਹੈ ਜਾਣਕਾਰੀ ਅਨੁਸਾਰ ਅੱਜ ਸੁਖਜੀਤ ਸਿੰਘ ਖੋਸੇ ਵਲੋਂ sgpc ਦੇ ਮੁਖ ਦਫਤਰ ਨੂੰ ਜਿੰਦਾ ਮਾਰ ਦਿੱਤਾ ਗਿਆ SGPC: A Sikh Rebellion - India Legalਜਿਸਨੂੰ ਟਾਸਕ ਫੋਰਸ ਵਲੋਂ ਖੋਲਿਆ ਗਿਆ ਤੇ ਨਾਲ ਹੀ ਮੋਰਚੇ ਵਾਲੀ ਥਾਂ ਤੇ ਲਗਾਏ ਪੋਸਟਰਾਂ ਨੂੰ ਵੀ ਲਾਹਿਆ ਗਿਆ ਜਿਸਤੋਂ ਬਾਅਦ ਮਾਹੌਲ ਖਰਾਬ ਹੋ ਗਿਆ|

Related Articles

Back to top button