Punjab
ਸਦਕੇ ਇਸ ਭੈਣ ਦੇ ਜਿਸਨੇ ਸਿੱਖ ਅਤੇ ਪੰਜਾਬੀਆਂ ਦੇ ਦਿਲ ਦੀ ਹੱਲ ਗੱਲ ਕਰ ਦਿੱਤੀ | Surkhab TV

ਕਿਸਾਨ ਵਿਰੋਧੀ ਬਿੱਲਾ ਦਾ ਜਿਥੇ ਬਜ਼ੁਰਗ ਨੌਜਵਾਨ ਵਿਰੋਧ ਕਰ ਰਹੇ ਹਨ,ਓਥੇ ਹੀ ਬਚੇ ਵੀ ਵੱਧ ਚੜ੍ਹ ਕੇ ਆਪਣਾ ਹਿੱਸਾ ਪਾ ਰਹੇ ਹਨ ...ਅਤੇ ਸਰਕਾਰਾਂ ਨੂੰ ਕੋਸ ਰਹੇ ਹਨ…ਜੇ ਕਰ ਕਿਸਾਨੀ ਹੀ ਖਤਮ ਹੋ ਗਯੀ ਤਾ ਪੂਰੀ ਦੁਨੀਆਂ ਦਾ ਕੀ ਹੋਊ