Punjab

ਸਤੌਜ ਆਲੇ ‘ਮਾਸਟਰ ਦਾ ਮੁੰਡਾ’ ਬਾਹਲੀ ਅੱਤ ਕਰਾਉਂਦਾ ਕਦੇ ਕਦੇ | Bhagwant Mann | Surkhab TV

ਵੈਸੇ ਤਾਂ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈਉਦੋਂ ਤੋਂ ਹੀ ਵਿਰੋਧੀਆਂ ਵਲੋਂ ਖਾਸ ਕਰਕੇ ਆਮ ਆਦਮੀ ਪਾਰਟੀ ਵਲੋਂ ਕੈਪਟਨ ਤੇ ਅਕਾਲੀਆਂ ਨਾਲ ਰਲੇ ਹੋਣ ਦੇ ਦੋਸ਼ ਲਗਦੇ ਰਹੇ ਹਨ। ਇਹਨਾਂ ਦੋਸ਼ਾਂ ਵਿਚ ਸਚਾਈ ਕਿੰਨੀ ਹੈ,ਇਹ ਤਾਂ ਨਹੀਂ ਪਤਾ ਪਰ ਜਦੋਂ ਭਗਵੰਤ ਮਾਨ ਕਿਸੇ ਮਾਮਲੇ ਵਿਚ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਦੇ ਹਨ ਤਾਂ ਫਿਰ ਓਥੇ ਹੱਥਾਂ ਠੱਠਾ ਤਾਂ ਹੁੰਦਾ ਹੀ ਹੈ,River water issue: Badal and Amarinder equally responsible for murdering riparian rights of the Punjab - http://sikhsiyasat.net/2015/07/09/r… | Captain, War, Punjabਲੋਕ ਵੀ ਚਸਕੇ ਨਾਲ ਭਗਵੰਤ ਮਾਨ ਨੂੰ ਸੁਣਦੇ ਹਨ। ਕੱਲ ਬਠਿੰਡੇ ਕੀਤੀ ਪ੍ਰੈਸ ਕਾਨਫਰੰਸ ਵਿਚ ਭਗਵੰਤ ਮਾਨ ਨੇ ਆਪਣੀ ਕਲਾਕਾਰੀ ਤੇ ਸਿਆਸਤੀ ਅਨੁਭਵ ਦੇ ਜੌਹਰ ਦਿਖਾਉਂਦੇ ਜਿਵੇਂ ਅਕਾਲੀ ਤੇ ਕਾਂਗਰਸੀ ਘੇਰੇ,ਉਹ ਤੁਸੀਂ ਇਸ ਵੀਡੀਓ ਵਿਚ ਦੇਖੋ ਤੇ ਨਾਲੇ ਵੀਡੀਓ ਵਿਚ ਛੱਡਕੇ ਨਾ ਜਾਇਓ।

Related Articles

Back to top button