Punjab

ਸਕੂਲ ਦੀ ਅੰਗਰੇਜੀ ਵਾਲੀ ਮੈਡਮ ਨੇ ਕੈਮਰੇ ਸਾਹਮਣੇ ਕੀਤਾ ਖੁਲਸਾ, ਦੇਖੋ ਕੌਣ ਕੌਣ ਤੰਗ ਕਰਦਾ ਸੀ

ਸਕੂਲ ਦੀ ਅੰਗਰੇਜੀ ਵਾਲੀ ਮੈਡਮ ਨੇ ਕੈਮਰੇ ਸਾਹਮਣੇ ਕੀਤਾ ਖੁਲਸਾ, ਦੇਖੋ ਕੌਣ ਕੌਣ ਤੰਗ ਕਰਦਾ ਸੀ..ਇਹ ਜੋ ਵੀਡਿਓ ਤੁਹਾਡੇ ਲਈ ਹੇਠਾਂ ਲਿੰਕ ਵਿੱਚ ਦਿੱਤੀ ਗਈ ਹੈ ਉਸ ਵਿੱਚ ਸਕੂਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਜੋ ਮੈਡਮ ਜਿੰਨਾਂ ਨੂੰ ਵੀਡਿਓ ਵਿਚ ਦਿਖਾਇਆ ਗਿਆ ਹੈ ਉਹਨਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਹਨਾਂ ਨੂੰ ਪਿਛਲੇ ਛੇ ਸਾਲਾਂ ਤੋਂ ਕਿਵੇਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਵੀਡਿਓ ਵਿੱਚ ਉਹਨਾਂ ਦੱਸਿਆ ਕਿ ਉਸ ਨਾਲ ਸਕੂਲ ਦੇ ਉੱਚ ਅਧਿਕਾਰੀ ਕਿਵੇਂ ਤੰਗ ਪਰੇਸ਼ਾਨ ਕਰਨ ਲਈ ਬਿਨਾਂ ਵਜਾਹ ਤੋਂ ਉਸ ਨੂੰ ਉਹ ਕੰਮ ਕਰਨ ਲਈ ਕਿਹਾ ਜਾਂਦਾ ਹੈ
ਜੋ ਉਸ ਲਈ ਜਰੂਰੀ ਵੀ ਨਹੀਂ ਹੁੰਦੇ ਅਤੇ ਬਿਨਾਂ ਲੋੜ ਤੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਪਰੇਸ਼ਾਨ ਹੋ ਕੇ ਸਕੂਲ ਦੇ ਪੂਰੇ ਸਟਾਫ ਨੇ ਆਪਣੇ ਸਾਥੀ ਅਧਿਆਪਕਾ ਦੀ ਮੱਦਦ ਕਰਨ ਲਈ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਵਿੱਚ ਉਹਨਾਂ ਨੇ ਦੱਸਿਆ ਕਿ ਉਸ ਨਾਲ ਕਿਵੇਂ ਧੱਕਾ ਕੀਤਾ ਜਾ ਰਿਹਾ ਹੈ
ਇਸ ਵਿੱਚ ਸਬੰਧਿਤ ਅਧਿਆਪਕਾ ਨੇ ਆਪਣਾ ਜੋ ਵੀ ਹਾਲ ਦੱਸਿਆ ਉਹ ਦੱਸਦੇ ਹੋਏ ਰੋ ਰਹੇ ਸਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਆਪਣੀ ਡਿਊਟੀ ਦੌਰਾਨ ਕਿੰਨੇ ਕੁ ਪਰੇਸ਼ਾਨ ਰਹਿੰਦੇ ਹਨ ਇਸ ਲਈ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੀ ਵੀਡਿਓ ਦੇਖ ਸਕਦੇ ਹੋਂ ਜਿਸ ਵਿੱਚ ਉਸ ਮਹਿਲਾ ਅਧਿਆਪਕ ਨਾਲ ਕੀ ਹੋਇਆ ਹੈ ਉਸ ਬਾਰੇ ਸਭ ਨੂੰ ਪਤਾ ਲੱਗ ਸਕੇ ਕਿ ਕਿਸ ਤਰਾਂ ਸਾਡੇ ਸਮਾਜ ਵਿੱਚ ਇੱਕ ਮਹਿਲਾ ਹੋਣ ਦੇ ਨਾਤੇ ਆਪਣੀਆਂ ਡਿਊਟੀਆਂ ਦੌਰਾਨ ਉਹਨਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ।

Related Articles

Back to top button