News

ਸ਼੍ਰੀ ਹੇਮਕੁੰਟ ਸਾਹਿਬ ਤੋਂ ਆਈ ਦਰਦਨਾਕ ਖਬਰ, ਸਿੱਖਾਂ ਦੀਆਂ ਲਾਸ਼ਾਂ ਦੇ ਢੇਰ

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਹੇਮਕੁੰਟ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਨਾਲ ਇਕ ਭਾਣਾ ਵਾਪਰ ਗਿਆ ਹੈ ਦੇਖੋ ਪੂਰੀ ਖਬਰ –ਰਿਸ਼ੀਕੇਸ਼ – ਸ੍ਰੀਨਗਰ ਮਾਰਗ ਦੇਵਪਰਿਆਗ ਦੇ ਕੋਲ ਤੀਨਧਾਰਾ ਦੇ ਕੋਲ ਸਿੱਖ ਯਾਤਰੀਆਂ ਦੇ ਟੈਂਪੋ ਟਰੈਵਲ ਦੇ ਉਪਰ ਚਟਾਨ ਆ ਪਈ । ਵਾਹਨ ਚ ਸਵਾਰ 10 ਯਾਤਰੀਆਂ ਵਿਚੋਂ 5 ਦੀ ਓਸੇ ਸਮੇ ਜੀਵਨ ਲੀਲਾ ਸਮਾਪਤ ਹੋ ਗਈ ਜਦ ਕੇ ਬਾਕੀ ਜਖਮੀ ਹੋ ਗਏ ਜਿਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।ਸਾਰੇ ਯਾਤਰੀ ਮੋਹਾਲੀ ਦੇ ਦਸੇ ਜਾ ਰਹੇ ਹਨ ਇਹ ਅੱਜ ਸ਼ਾਮੀ ਵਾਪਰਿਆ ਗੱਡੀ ਦਾ ਨੰਬਰ PB01A7524 ਹੈ ਬਾਕੀ ਦੀ ਪੂਰੀ ਜਾਣਕਾਰੀ ਲਈ ਥੋੜਾ ਇੰਤਜਾਰ ਕਰੋ ਇਹਨੀ ਦਿਨੀ ਬਹੁਤੇ ਲੋਕ ਯਾਤਰਾ ‘ਤੇ ਜਾ ਰਹੇ ਹਨ ਜਿਸ ਕਰਕੇ ਉਹ ਆਪਣੇ ਆਪਣੇ ਵਾਹਨਾਂ ਅਜਿਹੇ ਰਸਤਿਆਂ ਚੋਂ ਗੁਜਰਦੇ ਹਨ ਜੋ ਕਿ ਬਹੁਤ ਹੀ ਖਤਰਨਾਕ ਹੁੰਦੇ ਹਨ ਇਸ ਲਈ ਅਜਿਹੇ ਵਿੱਚ ਹਾਦਸੇ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ ਵੈਸੇ ਵੀ ਇਹਨਾਂ ਪਹਾੜੀ ਇਲਕਿਆਂ ਵਿੱਚ ਸਫਰ ਕਰਨਾਂ ਆਮ ਡਰਾਇਵਰ ਦਾ ਕੰਮ ਨਹੀਂ ਹੁੰਦਾ ਅਤੇ ਨਾਲ ਹੀ ਮੌਸਮ ਜੋ ਕਿ ਅੱਜ ਕੱਲ੍ਹ ਬਹੁਤ ਖਰਾਬ ਰਹਿ ਰਿਹਾ ਹੈ ਇਸ ਲਈ ਮੌਸਮ ਖਰਾਬ ਹੋਣ ਕਰਕੇ ਇੱਥੇ ਚੱਟਾਨਾਂ ਦਾ ਖਿਸਕਣਾ ਅਤੇ ਰਸਤਾ ਰੁਕ ਜਾਣਾ ਵੀ ਆਮ ਗੱਲ ਹੈ ਜੋ ਕਿ ਵੱਡੇ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ

Related Articles

Back to top button