Punjab
ਵਕੀਲ ਸਾਬ ਨੇ ਕਿਸਾਨਾ ਨੂੰ ਗਲਤ ਬੋਲ ਦਿੱਤਾ, ਕਿਸਾਨ ਹੋ ਗਏ ਗਰਮ | Moga | Surkhab TV

ਜਿੱਥੇ ਇੱਕ ਪਾਸੇ ਕਿਸਾਨ ਕੇਨਦਰ ਵੱਲੋਂ ਪਾਸ ਕਿਤੇ ਬਿੱਲਾਂ ਖਿਲਾਫ ਮੋਰਚੇ ਲਗਾ ਕੇ ਸੰਘਰਸ਼ ਕਰ ਰਹੇ ਹਨ ਓਥੇ ਹੀ ਮੋਗਾ ਵਿੱਚ ਇੱਕ ਹੋਰ ਮਾਮਲਾ ਕਾਫੀ ਚਰਚਿਤ ਹੈ, ਮੋਗਾ ਦੇ ਵਾਸੀ ਵਕੀਲ ਅਜੈ ਕੁਮਾਰ ਗੁਲਾਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਸਾਨਾ ਤੇ ਅਜਿਹੀ ਟਿੱਪਣੀ ਕਰ ਦਿੱਤੀ ਕਿ ਕਿਸਾਨਾਂ ਨੇ ਗੁੱਸੇ ਵਿੱਚ ਉਸ ਵਕੀਲ ਦਾ ਵਿ੍ਰੌਧ ਕੀਤਾ , ਵਕੀਲ ਨੇ ਆਪਣੀ ਪੋਸਟ ਵਿੱਚ ਕਿਸਾਨਾਂ ਨੂੰ ਪਾਪੀ ਕਿਹਾ ਅਤੇ ਕਿਸਾਨਾ ਤੇ ਜਹਿਰਾ ਪਾਓਣ ਅਤੇ ਪ੍ਰਦੂਸ਼ਨ ਕਰਨ ਦੇ ਦੋਸ਼ ਲਾਏ … ਇਸ ਵਕੀਲ ਵੱਲੋਂ ਕਿਸਾਨਾਂ ਨੂਮ ਪਾਪੀ ਅੰਨਦਾਤੇ ਅਤੇ ਕੁੱਝ ਹੋਰ ਅਪਮਾਨਜਨਕ ਸ਼ਬਦ ਵਰਤਣ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਵਕੀਲ ਨੂੰ ਕਰਾਰਾ ਜਵਾਬ ਦਿੱਤਾ…
ਮੀਡੀਆ ਨੇ ਜਦ ਵਕੀਲ ਅਜੈ ਕੁਮਾਰ ਗੁਲਾਟੀ ਨੂਮ ਇਸ ਘਟਨਾ ਸਬੰਧੌੀ ਸਵਾਲ ਕੀਤਾ ਤਾਂ ਵਕੀਲ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਤੇ ਦੱਸਿਆ ਕਿ ਮੈਨ ਸਾਰੇ ਕਿਸਾਨਾਂ ਨੂੰ ਮਾੜਾ ਨਹੀਂ ਕਹਿੰਦਾ ਕੁੱਝ ਕੁ ਕਿਸਾਨ ਨੇ ਜੋ ਗਲਤ ਨੇ .