Health

ਲੋਕਾਂ ਨੇ ਪਿੱਤਲ ਕੱਢ ਦਿੱਤਾ ਤੇ ਵੱਡੀਆਂ ਬਿਮਾਰੀਆਂ ਘਰ ਵਾੜ ਲਈਆਂ | Health Benefit of Pital

ਪਿੱਤਲ ਇੱਕ ਮਿਸ਼ਰਤ ਧਾਤ ਹੈ ਜਿਸ ਨੂੰ ਤਾਂਬਾ ਅਤੇ ਜ਼ਿੰਕ ਦੇ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ। ਇਸ ਦੀਆਂ ਕਈ ਕਿਸਮਾਂ ਹਨ। ਜਿਵੇ ਜੇ ਤਾਂਬੇ ਦੀ ਮਾਤਰਾ 65 ਤੋਂ ਵੱਧ ਅਤੇ ਜ਼ਿੰਕ ਦੀ ਮਾਤਰਾਂ 35 ਤੋਂ ਘੱਟ ਹੋਵੇ ਤਾਂ ਇਸ ਨੂੰ ਅਲਫਾ ਪਿੱਤਲ ਕਿਹਾ ਜਾਂਦਾ ਹੈ। ਜੇ ਤਾਂਬੇ ਦੀ ਮਾਤਰਾ 55–65 ਅਤੇ ਜ਼ਿੰਕ ਦੀ ਮਾਤਰਾ 35–45 ਵਿੱਚਕਾਰ ਹੋਵੇ ਤਾਂ ਅਲਫਾ ਬੀਟਾ ਪਿੱਤਲ ਬਣਦਾ ਹੈ। ਭੁੱਲ ਕੇ ਵੀ ਖਾਣ ਵਾਲੀਆਂ ਇਹ ਚੀਜ਼ਾਂ ਨੂੰ ...ਜੇ ਤਾਂਬੇ ਦੀ ਮਾਤਰਾ 50–55 ਅਤੇ ਜ਼ਿੰਕ ਦੀ ਮਾਤਰਾ 45–50 ਤਾਂ ਬੀਟਾ ਪਿੱਤਲ ਬਣਦਾ ਹੈ। ਗਾਮਾ ਪਿੱਤਲ ਦੇ ਮਿਸ਼ਰਣ ਵਿੱਚ ਤਾਂਬੇ ਦੀ ਮਾਤਰਾ 61-67 ਅਤੇ ਜ਼ਿੰਕ ਦੀ ਮਾਤਰਾ 33-39 ਹੁੰਦੀ ਹੈ। ਜੇ ਦੋਨਾਂ ਦੀ ਮਾਤਰਾ 50, 50 ਹੋਵੇ ਤਾਂ ਚਿੱਟਾ ਪਿੱਤਲ ਬਣਦਾ ਹੈ

Related Articles

Back to top button