Punjab

ਲਾਵਾਂ ਲੇਣ ਵੇਲੇ ਖੁੱਲੀ ਮੁੰਡੇ ਦੀ ਪੋਲ, ਕੁੜੀ ਦੇਖ ਬੇਹੌਸ਼ ਹੋ ਗਈ, ਦੇਖੋ ਸਾਰਾ ਮਾਮਲਾ | Surkhab TV

ਸਿਆਣੇ ਸਚ ਹੀ ਕਹਿੰਦੇ ਨੇ ਬਗੈਰ ਕਰਮਾਂ ਤੋ ਬਿਨਾਂ ਕੁਝ ਨਹੀਂ ਮਿਲਦਾ .. ੳੱਜ ਤਹਾਨੂੰ ਜਿਸ ਖਬਰ ਬਾਰੇ ਦੱਸਣ ਜਾ ਰਹੇ ਹਾਂ ਉਹ ਦੇਖ ਕੇ ਇੱਕ ਵਾਰ ਤੁਸੀਂ ਵੀ ਦੰਗ ਰਹਿ ਰਹੇ ਜਾਵੋਗੇ, ਤਰਨਤਾਰਨ ਦੇ ਪਿੰਡ ਵਿੱਚ ਮਹੌਲ ਉਸ ਵੇਲੇ ਖਰਾਬ ਹੋ ਗਿਆ ਜਦ ਲਾਵਾਂ ਕਰਨ ਵੇਲੇ ਕੁੜੀ ਵਿਆਹ ਵਾਲੇ ਮੁੰਡੇ ਨੂੰ ਲਗਾ ਕੇ ਤੁਰਦਾ ਦੇਖ ਬੇਹੌਸ਼ ਹੋ ਗਈ ….
ਲੜਕੀ ਪਰਿਵਾਰ ਵਾਲਿਆਂ ਨੇ ਲੜਕੇ ਪਰਿਵਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦ ਅਸੀਂ ਲੜਕੇ ਨੂੰ ਵੇਖਣ ਗਏ ਤਾਂ ਉਦੋਂ ਵੀ ਲੜਕਾ ਬੈਠਾ ਰਿਹਾ ਅਤੇ ਜਿਸ ਦਿਨ ਸ਼ਗਨ ਲਾਉਣ ਗਏ ਤਾਂ ਉਦੋਂ ਵੀ ਲੜਕਾ ਬੈਠਾ ਹੋਇਆ ਸੀ ਤੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਲੜਕਾ ਅਪਾਹਿਜ ਹੈ No Priest, Plastic-Free & Books As Presents: Alwar Weddingਜਦ ਜਦ ਅਸੀਂ ਲਾਵਾਂ ਫੇਰੇ ਦਿਵਾਉਣ ਲਈ ਗੁਰਦੁਆਰਾ ਸਾਹਿਬ ਪੁੱਜੇ ਤਾਂ ਵੇਖਿਆ ਤਾਂ ਲੜਕਾ ਦੋਨਾਂ ਪੈਰਾਂ ਤੋਂ ਲਗਾਉਂਦਾ ਹੋਇਆ ਤੁਰਿਆ ਆਉਂਦਾ ਸੀ ਜਿਸ ਤੋਂ ਬਾਅਦ ਲੜਕੀ ਨੇ ਇਸ ਨਾਲ ਵਿਆਹ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਦੂਜੇ ਪਾਸੇ ਲੜਕੇ ਵਾਲਿਆਂ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਅਸੀਂ ਸਾਰਾ ਕੁਝ ਲੜਕੀ ਵਾਲਿਆਂ ਨੂੰ ਦੱਸਿਆ ਸੀ ਪਰ ਪਤਾ ਨਹੀਂ ਕਿਉਂ ਅੱਜ ਇਨ੍ਹਾਂ ਨੇ ਆਣਕੇ ਇਸ ਤਰ੍ਹਾਂ ਕਰਕੇ ਲੜਕੀ ਨੂੰ ਫੇਰਿਆਂ ਵਿੱਚੋਂ ਉਠਾ ਲਿਆ ਹੈ ..

Related Articles

Back to top button