Punjab

ਲਓ ਦੇਖ ਲਓ ਗੁੱਗੇ ਪੀਰ ਦੀ ਅਸਲੀਅਤ

ਅੱਜ ਦਾ ਜੇਹੜਾ ਆਪਣਾ ਟੋਪਿਕ ਹੈ ਏਹਨੂ ਜਾਦਾ ਤੋਂ ਜਾਦਾ ਸ਼ੇਅਰ ਕਰੇਓ ਜੀ ਆਮ ਆਪਣੇ ਪਿੰਡਾਂ ਵਿਚ ਹੋਣ ਵਾਲੀਆਂ ਗੱਲਾਂ ਨੇ ਗੁੱਗੇ ਨੂ ਤਾਂ ਤੁਸੀਂ ਜਾਣਦੇ ਹੋਵੋਗੇ ਹਰ ਪਿੰਡ ਵਿਚ ਗੁਗੇ ਦੀ ਮਾੜੀ ਬਣੀ ਹੁੰਦੀ ਏ ਏਹਦੇ ਮੰਦਿਰ ਦਾ ਨਾਮ ਵੀ ਦੇਖਲੋ ਮਾੜੀ ਓਏ ਜੇਹੜੀ ਜਗਾਹ ਏ ਮਾੜੀ ਏ ਕਿਸੇ ਦਾ ਕੀ ਚੰਗਾ ਹੋਜੂ ਓਥੇ ਜਾਕੇ ? ਆਏ ਸਾਲ ਮੇਲਾ ਵੀ ਲਗਦਾ ਮਾੜੀ ਦਾ ਗੁਗੇ ਦਾ ਬੜੇ ਜਾਂਦੇ ਨੇ ਸਬ ਨੂੰ ਪਤਾ ਹੁਣ ਗੁਗੇ ਦਾ ਇਤੇਹਾਸ ਜੇ ਪੜੀਏ ਤਾਂ ਦੇਖੋ ਕੇੰਦੇ ਗੁੱਗੇ ਦੀ ਮਾਂ ਗਈ ਗੋਰਖ ਨਾਥ ਕੋਲ ਓਥੇ ਜਾਕੇ ਕੇਂਦੀ ਮੇਰੇ ਕੋਲ ਜਵਾਕ ਨੀ ਹੁੰਦਾ ਜਿਵੇਂ ਅੱਜ ਕਲ ਵੀ ਕਈ ਬੁੜ੍ਹੀਆਂ ਜਾਕੇ ਬਾਬੇਆਂ ਨੂੰ ਕੇਂਦੀਆਂ ਨੇ ਚਲੋ ਬਾਬੇਆਂ ਵਾਰੇ ਅਗਲੀ ਪੋਸਟ ਵਿਚ ਵਿਚਾਰਾਂਗੇ ਵੀ ਬਾਬੇ ਕੀਨਾ ਨੂੰ ਕੇਹਾ ਜਾਂਦਾ ਤੇ ਗੁਗੇ ਦੀ ਮਾਂ ਗਈ ਤੇ ਗੋਰਖ ਨਾਥ ਨੇ ਜੀ ਕੇੰਦੇ ਆਪਣੇ ਕੰਨਾ ਦੀ ਮੈਲ ਕਢ ਕੇ ਗੁਗੇ ਦੀ ਮਾਂ ਨੂ ਦਿਤੀ ਤੇ ਓਹਨੁ ਕੇਹਾ ਬਚੀ ਇਹ ਖਾਜਾ ਓਹ ਖਾ ਗਈ ਤੇ ਕੇੰਦੇ ਗੁਗਾ ਹੋ ਗਇਆ ਮਤਲਬ ਕੇ ਗੁਗਾ ਗੋਰਖਨਾਥ ਦੇ ਕੰਨਾਂ ਦੀ ਮੈਲ ਤੋਂ ਹੋਇਆ ਇਹ ਮੈ ਆਪਣੇ ਕੋਲੋ ਨੀ ਕੇਹਰਇਆ ਤੁਸੀਂ ਖੁਦ ਗੁਗੇ ਦੀ history ਪੜ੍ਲੋ ਤੇ ਹੁਣ ਦੇਖੋ ਅਗਰ ਅਸੀਂ ਗੁਗੇ ਦੇ ਪਯੋ ਦਾ ਨਾਮ ਲਿਖਣਾ ਹੋਵੇ ਕਿਵੇ ਲਿਖਾਂਗੇ ਗੁੱਗਾ son Of ਗੋਰਖ ਦੇ ਕੰਨਾ ਦੀ ਮੈਲ ਓਹ ਗੋਰਖ ਦੇ ਕੰਨਾ ਦੀ ਮੈਲ Image result for gugga peerਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਵੇਖੋ ਤੇ ਸੀ ਗਲ ਕਿਧਰ ਨੂ ਜਾਂਦੀਆ ਇਹ ਸਭ ਐਵੇਂ ਏ ਬਣਾਏ ਹੋਏ ਨੇ ਸਾਨੂ ਬੇਵਕੂਫ਼ ਬਣਾਉਣ ਲਈ ਮੁਸਲਮਾਨ ਨੀ ਜਾਣਦੇ ਇਹਨਾ ਨੂੰ ਬਸ ਸਿਖ ਏ ਵੀਰਵਾਰ ਦੀਵਾ ਲੈਕੇ ਬਾਬੇ ਦੇ ਜਾਂਦੇ ਨੇ ਭੈਣਾਂ ਸਾਡੀਆਂ ਗੁੱਗੇ ਦੀਆਂ ਸੇਵੀਆਂ ਬਣਾਂਦੀਆਂ ਨੇ ਤੇ ਜੇ ਗੁੱਗਾ ਬਾਬਾ ਘਰੋ ਨਿਕਲ ਆਵੇ ਫੇਰ ਇਹਨਾ ਨੂੰ ਰਾਹ ਨੀ ਲਭਦਾ ਫੇਰ ਜਵਾਕਾਂ ਨੂੰ ਬੋਲ੍ਨਗੀਆਂ ਫ਼ਪ ਆ ਗਇਆ ਫੇਰ ਸਪ ਵੀ ਨੀ ਕੇਹਾ ਜਾਂਦਾ ਡਰਦਿਆ ਤੋਂ ਫ਼ਪ ਏ ਆਖਦਿਆ ਨੇ ਫੇਰ ਕਿਉ ਆਵੇ ਪਾਖੰਡ ਚ ਪਏ ਹੋ ਦੇਖੋ ਸਾਰੇ ਤੁਹਾਨੂ ਹਕ਼ ਬਰਾਬਰ ਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਦਿਤੇ ਜਿਥੇ ਤੁਸੀਂ ਫਿਰਦੀਆਂ ਹੋ ਇਹ ਤੇ ਤਾਹਨੁ ਮੱਕੇ ਚ ਵੜਨ ਨੀ ਦਿੰਦੇ ਕਈ ਮੰਦਿਰਾਂ ਚ ਹਿੰਦੁਆਂ ਦੇ ਬੀਬੀ ਨੀ ਜਾ ਸਕਦੀ ਤੇ ਕਲਗੀਧਰ ਨੇ ਸਭ ਹਕ਼ ਦਿਤੇ ਨੇ ਥੋਨੂ ਪਾਠ ਭਾਈ ਕਰ ਸਕਦਾ ਭੈਣ ਵੀ ਕਰ ਸਕਦੀ ਆ ਅਮ੍ਰਿਤ ਭਾਈ ਛਕ ਸਕਦਾ ਭੈਣ ਵੀ ਛਕ ਸਕਦੀ ਆ ਕੀਰਤਨ ਭਾਈ ਕਰਦਾ ਭੈਣ ਵੀ ਕਰਦੀ ਏ ਕੋਈ ਫ਼ਰਕ ਰਖਇਆ ਏ ਨੀ ਫੇਰ ਵੀ ਅਸੀਂ ਹੋਰ ਪਾਸੇ ਜਾਨਇਆ ਕਿਉ ?
ਸਭ ਨੂ ਬੇਨਤੀ ਏ ਵੀ ਇਹਨਾ ਪਾਖੰਡਾਂ ਚੋ ਨਿਕਲੋ ਕਹਨਗੇ ਬਾਬੇ ਦੀ ਮੇਹਰ ਹੋਗੀ ਕਿਸੇ ਦੀ ਉਂਗਲ ਤੇ ਕੀਤੇ ਹਥ ਤੇ ਕਦੇ ਸੱਟ ਵਜ ਜਾਵੇ ਕਹਨਗੇ ਬਾਬੇ ਦੀ ਮੇਹਰ ਹੋਗੀ ਦੇਖਲੋ ਬਾਬੇ ਨੇ ਮੇਹਰ ਕੀਤੀ ਵੀ ਤੇ ਕੇਹੜੀ ਬੰਦੇ ਦਾ ਹਥ ਖਰਾਬ ਕਰਤਾ ਜਖ੍ਮ ਕਰਤਾ ਬਾਬੇ ਨੇ ਮੇਹਰ ਕਰਕੇ ਓਏ ਮੇਹਰ ਏਹਨੂ ਕਹਨੇ ਹੋ ਤੁਸੀਂ? ਬਾਬਾ ਆਪਣੇ ਸੇਵਕ ਨੂ ਦੁਖ ਦਿੰਦਾ ਇਹ ਮੇਹਰ ਏ? ਸਾਡੇ ਬਾਬੇ ਬਾਬਾ ਅਜੀਤ ਸਿੰਘ ਝੁਜਾਰ ਬਾਬਾ ਜੋਰਾਵਰ ਸਿੰਘ ਬਾਬਾ ਫ਼ਤੇਹ ਸਿੰਘ ਇਹ ਸਾਡੇ ਬਾਬੇ ਨੇ ਗੁਗਾ ਨੀ ਲਾਲਾਂ ਵਾਲਾ ਨੀ ਇਹ ਤੇ ਪਾਖੰਡ ਨੇ ਸਪ ਬਾਬੇ ਨੀ ਹੁੰਦੇ ਨਾਲੇ ਤੁਸੀਂ ਜਿਨਾ ਬਾਬੇ ਕੇੰਦੇ ਹੋ ਇਹਨਾ ਨੂੰ ਖਾਂਦੇ ਨੇ ਚਾਈਨਾ ਵਿਚ ਲੋਕ ਦੇਖੋ ਏਹਨੂ ਖਾਂਦੇ ਨੇ ਲੋਕ ਸਪ ਓਹਨਾ ਦੀ faviroute dish ਏ ਤੁਹਾਡੇ ਗੁੱਗੇ ਨੂੰ ਬਾਹਰ ਖਾਂਦੇ ਨੇ ਲੋਕ ਆਓ ਅਸਲ ਗੁਰੂ ਨਾਲ ਜੁੜਿਏ ਸੰਗਤ ਜੀ ਗੁਰਬਾਣੀ ਪੜਨੀ ਸ਼ੁਰੂ ਕਰੋ ਪਾਠ ਕਰੋ ਸੇਹਜ ਪਾਠ ਕਰੋ ਰੁਮਾਲੇ ਬੜੇ ਚੜਾ ਲਏ ਹੁਣ ਰੁਮਾਲੇ ਚੁਕ ਕੇ ਪੜਨ ਦਾ ਸਮਾ ਸਾਰੇ ਪੜੋ ਪਾਠ ਕਰੋ ਤਾਂ ਗਲ ਬਣੇਗੀ ਗੇਆਨ ਲੀਏ ਗੁਰੂ ਜੀ ਤੋਂ ਅਸੀਂ.|Image result for gugga peer
ਪੋਸਟ ਚੰਗੀ ਲਗੇ ਤਾਂ ਸ਼ੇਅਰ ਕਰੇਓ ਜੀ ਹੋਰ ਨੂੰ ਵੀ ਸਚ ਨਾਲ ਜੋੜਨ ਦੀ ਕੋਸਿਸ ਅਸੀਂ ਸਾਰੇ ਸਿਖ ਕਰੀਏ |..ਲਉ ਜੀ ਫਿਰ ਤੋਂ ਸ਼ਰਾਧ ਸ਼ੁਰੂ ਹੋ ਗਏ ਹਨ, ਇਸ ਲਈ ਕਾਵਾਂ ਅਤੇ ਕੁੱਤਿਆਂ ਨੇ ਵੀ ਸ਼ਰਾਧਾਂ ਦੀ ਤਿਆਰੀ ਲਈ ਆਪਣੀ ਮੀਟਿੰਗ ਬੁਲਾ ਲਈ ਹੈ । ਕੁਝ ਅਖੌਤੀ ਸਾਡੇ ਵਾਲੇ ਬ੍ਰਾਹਮਣਾਂ ਨੇ ਵੀ ਕਹਾਣੀਆਂ ਘੜ ਲਈਆਂ ਨੇ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਸੁਣਾਉਣ ਲਈ । ਹੁਣ ਇਹ ਉਸ ਬਾਬੇ ਨਾਨਕ ਸਾਹਿਬ ਜੀ ਦਾ ਵੀ ਸ਼ਰਾਧ ਪੰਡਤਾਂ ਨੂੰ ਖਲਾਕੇ ਹਟਣਗੇ ਜਿਸ ਨੇ ਆਪਣੀ ਰਚਨਾ ਰਾਂਹੀ ਇਹ ਸ਼ਬਦ ਉਚਾਰਕੇ ਸਮਾਜ ਨੂੰ ਸੱਚ ਧਰਮ ਦਾ ਹੋਕਾ ਦੇਕੇ ਆਖਿਆ ਸੀ ਕਿ ਇਹ ਸ਼ਰਾਧਾਂ ਰਾਹੀਂ ਦਿਤੀਆਂ ਵਸਤੂਆਂ ਉਪਰ ਮਰੇ ਹੋਇਆਂ ਕੋਲ ਨਹੀਂ ਪਹੁੰਚਦੀਆਂ ਸਗੋ ਪੁਜਾਰੀ ਹੀ ਗੱਫੇ ਛੱਕ ਜਾਂਦੇ ਨੇ । ਪੜੋ “ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ” (ਪੰਨਾ 472) ਵਾਲਾ ਪੂਰਾ ਸ਼ਬਦ ।
ਚੇਤੇ ਰਹੇ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਹਿੰਦੂ ਸਮਾਜ ਵਾਲੇ ਬ੍ਰਾਹਮਣਾਂ ਨੂੰ ਭੋਜਨ ਖਵਾਉਣ ਦੇ ਨਾਲ ਨਾਲ ਕਾਵਾਂ ਤੇ ਕਾਲੇ ਕੁੱਤਿਆਂ ਨੂੰ ਵੀ ਖਾਸ ਤੌਰ ਤੇ ਖਾਣਾ ਖਵਾਉਂਦੇ ਹਨ, ਤੁਹਾਨੂੰ ਪਤਾ ਹੀ ਹੈ ਫਿਰ ਸਾਡੇ ਵਾਲੇ ਵੀ ਪਿਛੇ ਥੋੜਾ ਰਹਿਣਗੇ, ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਸਕਦੇ ਨੇ, ਪਰ ਮੰਨਣ ਵਾਲਾ ਪਾਸਾ ਅਤੇ ਦਿਮਾਗ ਵਾਲਾ ਖਾਨਾ ਦੋਵੇ ਖਰਾਬ ਜੋ ਹੋਏ ਪਏ ਨੇ ਬਾਬਿਆਂ ਕੋਲੋਂ ਕੱਚ ਘੜੱਚ ਕਹਾਣੀਆਂ ਸੁਣਕੇ….
ਅਮਰਪ੍ਰੀਤ ਸਿੰਘ ਗੁੱਜਰਵਾਲ 9465566666

Related Articles

Back to top button