Punjab

ਰਾਜਨੀਤਿਕ ਲੋਕਾਂ ਨੇ ਲਕੋਇਆ ਝੂਠੇ ਪੁਲਿਸ ਮੁਕਾਬਲੇ ਵਿਚ ‘ਭਗੌੜਾ’ ਸੈਣੀ | Surkhab Tv

ਮੁਲਤਾਨੀ ਕੇਸ ਚੋ ਭਗੌੜੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਕਿੰਨੇ ਦਿਨੀਂ ਪੰਜਾਬ ਚ ਕਾਫੀ ਬੋਲ ਬਾਰਾ ਹੈ ਜਿਸਦੇ ਚੱਲਦਿਆਂ ਖਾਲੜਾ ਮਿਸ਼ਨ ਆਰਗੋਨਾਇਜੇਸ਼ਨ ਵੱਲੋਂ ਹੁਣ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਕਰਦਿਆਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਕਿਹਾ ਕਿ ਅਗਰ ਪੁਲਿਸ ਚਾਹੇ ਤਾਂ ਪੰਜ ਮਿੰਟ ਦੇ ਵਿੱਚ ਹੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਲੇਕਿਨ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ Multani case: SIT conducts raids in Himachal, Delhi to arrest ex-DGP Sumedh  Sainiਇਸ ਲਈ ਨਹੀਂ ਕਰ ਰਹੀ ਕਿ ਉਸ ਦੇ ਪਿੱਛੇ ਬਹੁਤ ਸਾਰੇ ਰਾਜਨੀਤਕ ਲੋਕਾਂ ਦੇ ਨਾਮ ਛੁਪੇ ਹੋਏ ਹਨ ਉਥੇ ਹੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਬਰਗਾੜੀ ਕਾਂਡ ਵਿੱਚ ਵੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਦਿੱਤਾ ਸੀ ਲੇਕਿਨ ਕਾਫੀ ਪ੍ਰੈਸ਼ਰ ਪੈਣ ਤੋਂ ਬਾਅਦ ਉਸ ਨੇ ਆਪਣਾ ਬਿਆਨ ਵਾਪਸ ਲੈ ਲਿਆ ਅਤੇ ਅੱਗੇ ਉਨ੍ਹਾਂ ਨੇ ਕਿਹਾ ਕਿ ਜੋ ਦਲ ਖਾਲਸਾ ਵੱਲੋਂ ਸਮੇਤ ਸੈਣੀ ਭਗੌੜਾ ਦੇ ਪੋਸਟਰ ਲਗਾਏ ਗਏ ਸੀ ਉਸ ਦੇ ਉੱਤੇ ਪੁਲੀਸ ਨੇ ਆਪਣੇ ਪੋਸਟਰ ਲੱਗਾ ਅਤੇ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੁਲਸ ਸਮੇਤ ਸੈਣੀ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ

Related Articles

Back to top button