Latest
ਮੋਦੀ ਦਾ ਜਨਮ ਦਿਨ ਮਨਾਉਣ ਲਈ ਦੇਖੋ ਕਿਸ ਹੱਦ ਤੱਕ ਚਲੇ ਗਏ ਬੋਰੁਜਗਾਰ ਨੌਜਵਾਨ | Amritsar

ਨਰਿੰਦਰ ਮੋਦੀ ਦੀ ਇੰਟਰਵਿਊ ਕਰਨ ਵਾਲੇ ਜ਼ਿਆਦਾਤਰ ਲੋਕ ਘੱਟ ਤੋਂ ਘੱਟ ਇੱਕ ਬਿੰਦੂ ‘ਤੇ ਸਹਿਮਤ ਹਨ ਕਿ ਉਹ ਗੱਲਬਾਤ ਕਰਨ ਵਿੱਚ ਚੰਗੇ ਹਨ, ਪਰ ਉਨ੍ਹਾਂ ਦੀ ਗੱਲਬਾਤ ਅਸਲ ਵਿੱਚ ਕਿਵੇਂ ਦੀ ਹੈ?ਕੀ ਉਹ ਹਰ ਪ੍ਰਕਾਰ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹਨ, ਮੁਸ਼ਕਿਲ ਅਤੇ ਪ੍ਰਸੰਗਿਕ ਅਤੇ ਹੋਰ ਪ੍ਰਕਾਰ ਦੇ? ਜਾਂ ਉਹ ਬਸ ਉਹੀ ਕਹਿੰਦੇ ਹਨ ਜੋ ਉਹ ਕਹਿਣਾ ਚਾਹੁੰਦੇ ਹਨ?ਨਰਿੰਦਰ ਮੋਦੀ ਹੁਣ 70 ਸਾਲ ਦੇ ਹੋ ਗਏ ਹਨ, ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀਆਂ ਇੰਟਰਵਿਊਜ਼ ਬਹੁਤ ਘੱਟ ਆਈਆਂ ਹਨ। ਹਾਲ ਹੀ ਵਿੱਚ ਉਨ੍ਹਾਂ ਦੀਆਂ ਕੁਝ ਮੀਡੀਆ ਇੰਟਰਵਿਊਜ਼ ਦੀ ਜ਼ਿਆਦਾ ਗਹਿਰਾਈ ਨਾਲ ਗੱਲਬਾਤ ਨਾ ਕਰਨ ‘ਤੇ ਕਾਫ਼ੀ ਆਲੋਚਨਾ ਕੀਤੀ ਗਈ ਸੀ।