Sikh News

ਮੂਲਮੰਤਰ ਅਤੇ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਦਾ ਗਾਇਨ,ਨਾਲ ਅੰਗਰੇਜ਼ੀ ਵਿੱਚ ਅਰਥ | Preety Bhalla

ਬਾਲੀਵੁੱਡ ਦੀ ਗਾਇਕ ਪ੍ਰੀਤੀ ਭੱਲਾ ਵਲੋਂ ਆਪਣੇ ਫੇਸਬੁੱਕ ਪੇਜ ਉੱਪਰ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿਚ ਉਸਨੇ ਮੂਲਮੰਤਰ ਅਤੇ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਦਾ ਗਾਇਨ ਵੀ ਕੀਤਾ ਤੇ ਨਾਲ ਦੀ ਨਾਲ ਉਸਨੇ ਅੰਗਰੇਜ਼ੀ ਵਿਚ ਅਰਥ ਵੀ ਦੱਸੇ। Page ਤੇ Live ਹੋਈ ਪ੍ਰੀਤੀ ਭੱਲਾ ਦੀ ਇਸ ਵੀਡੀਓ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। Preety Bhalla (@PreetyBhalla) | Twitterਤੁਸੀਂ ਵੀ ਸੁਣੋ ਮੂਲਮੰਤਰ ਸਮੇਤ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਦਾ ਸ਼ਬਦ ਅਤੇ ਉਸ ਦੇ ਅੰਗਰੇਜ਼ੀ ਵਿਚ ਅਰਥ।

Related Articles

Back to top button