Latest

ਮੁਰਦਿਆਂ ਨੂੰ ਖਾਣ ਵਾਲਾ ਜਾਨਵਰ | Dead Body Eater Animal

ਅਕਸਰ ਕਿਹਾ ਜਾਂਦਾ ਹੈ ਕਿ ਕਬਰਾਂ ਵਿੱਚ ਮਰੇ ਹੋਏ ਇਨਸਾਨਾਂ ਦੀਆਂ ਆਤਮਾਵਾਂ ਬਸੇਰਾ ਕਰਦੀਆਂ ਹਨ ਇਸਲਈ ਰਾਤ ਸਮੇਂ ਇਸ ਪਾਸੇ ਨਹੀਂ ਜਾਣਾ ਚਾਹੀਦਾ। ਰਾਤ ਨੂੰ ਕਬਰਾਂ ਵਿੱਚੋਂ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਜੋ ਕਈਆਂ ਨੇ ਸੁਣੀਆਂ ਵੀ ਹੁੰਦੀਆਂ ਹਨ ਅਤੇ ਇਹ ਸੱਚ ਵੀ ਹੈ। ਪਰ ਇਹ ਰੋਣ ਦੀ ਆਵਾਜ਼ ਕਿਸੇ ਆਤਮਾ ਦੀ ਨਹੀਂ ਸਗੋਂ ਵੀਡੀਓ ਵਿੱਚ ਵਿਖਾਈ ਦੇਣ ਵਾਲੇ ਜੀਵ ਦੀ ਹੁੰਦੀ ਹੈ। ਇਸ ਜੀਵ ਨੂੰ ਬਿੱਜੂ ਕਿਹਾ ਜਾਂਦਾ ਹੈ ਇਸਦਾ ਕੰਮ ਹੈ ਦਫ਼ਨਾਏ ਹੋਏ ਮੁਰਦਾ ਸਰੀਰਾਂ ਦਾ ਮਾਸ ਖਾਣਾEncyclopk.com | Pakistan's free encyclopedia। ਇਹ ਜੀਵ ਸਾਰੀ ਉਮਰ ਕਬਰਾਂ ਵਿੱਚ ਹੀ ਰਹਿੰਦਾ ਹੈ। ਪੁਰਾਣੇ ਅਤੇ ਅੱਜ ਦੇ ਸਮੇਂ ਵਿੱਚ ਵੀ ਕਈ ਲੋਕ ਇਸ ਜੀਵ ਦੀਆਂ ਆਵਾਜ਼ਾਂ ਸੁਣ ਇਸਨੂੰ ਆਤਮਾ ਜਾਂ ਭੂਤ ਦੇ ਰੋਣ ਦੀ ਆਵਾਜ਼ ਮੰਨ ਲੈਂਦੇ ਹਨ। ਅਜਿਹੀਆਂ ਘਟਨਾਵਾਂ ਅੱਜ ਵੀ ਪਾਕਿਸਤਾਨ ਜਿਹੇ ਮੁਲਕਾਂ ਵਿੱਚ ਬਹੁਤ ਹੁੰਦੀਆਂ ਹਨ ਕਿਉਂਕਿ ਉਥੇ ਜ਼ਿਆਦਾਤਰ ਮੁਰਦੇ ਦਫ਼ਨਾਏ ਜਾਂਦੇ ਹਨ। ਭਾਰਤ ਵਿੱਚ ਘੱਟ ਹੈ ਕਿਉਂਕਿ ਇੱਥੇ ਮੁਰਦੇ ਜਲਾਉਣ ਦਾ ਰਿਵਾਜ਼ ਹੈ। ਪਾਖੰਡ ਦੇ ਨਾਮ ਤੇ ਲੋਕਾਂ ਨੇ ਇਹਨਾਂ ਗੱਲਾਂ ਨੂੰ ਅੰਧਵਿਸ਼ਵਾਸ ਸਮਝ ਲਿਆ ਹੋਇਆ ਹੈ ਪਰ ਸਚਾਈ ਕੁਝ ਹੋਰ ਹੀ ਹੁੰਦੀ ਹੈ। ਵੈਸੇ ਪਿੰਡਾਂ ਵਿਚ ਮਾਵਾਂ ਕਈ ਵਾਰੀ ਗੁੱਸੇ ਵਿਚ ਨਿਆਣਿਆਂ ਨੂੰEncyclopk.com | Pakistan's free encyclopedia ਝਿੜਕ ਵੀ ਦਿੰਦਿਆਂ ਹਨ ‘ਬਿੱਜੂ ਜਿਹਾ’ ਕਹਿਕੇ,ਅਸਲ ਵਿਚ ਉਹ ਬਿੱਜੂ ਇਹ ਜਾਨਵਰ ਹੁੰਦਾ ਹੈ।

Related Articles

Back to top button