Punjab

ਮਾਰੂਤੀ ਦਾ ਧਮਾਕਾ- Alto ਤੋਂ ਵੀ ਅੱਧੀ ਕੀਮਤ ‘ਚ ਵੇਚ ਰਹੀ ਡਿਜ਼ਾਇਰ ਤੇ ਵੈਗਨ-ਆਰ

ਇਸ ਤਿਓਹਾਰਾਂ ਦੇ ਸੀਜ਼ਨ ‘ਚ ਜੇਕਰ ਤੁਸੀਂ ਵੀ ਕਾਰ ਖਰੀਦਣ ਦੀ ਸੋਚ ਰਹੇ ਹੋ ਤੇ ਤੁਹਾਡਾ ਬਜਟ ਘੱਟ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੈ। ਅਸਲ ‘ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਯੁਜ਼ਡ ਕਾਰਾਂ ਦੀ ਖਰੀਦ-ਵੇਚ ਪਲੇਟਫਾਰਮ ਟਰੂ ਵੈਲਿਊ ‘ਤੇ ਗਾਹਕਾਂ ਨੂੰ ਖੁਸ਼ ਕਰਨ ਲਈ ਸ਼ਾਨਦਾਰ ਡੀਲਸ ਲੈ ਕੇ ਆਈ ਹੈ।Image result for maruti true value ਇੱਥੇ ਕੰਪਨੀ ਮਾਰੂਤੀ ਸੁਜ਼ੂਕੀ ਆਲਟੋ ਤੋਂ ਵੀ ਅੱਧੀ ਕੀਮਤ ‘ਚ ਸਵਿਫਟ ਡਿਜ਼ਾਈਰ ਤੇ ਵੈਗਨ-ਆਰ ਕਾਰਾਂ ਵੇਚ ਰਹੀ ਹੈ।
ਮਾਰੂਤੀ ਵੈਗਨ ਆਰ ਇਸ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ। ਟਰੂ ਵੈਲਿਊ ‘ਤੇ ਵੈਗਨ ਆਰ ਐਲਐਕਸਆਈ ਜੋ 85 ਹਜ਼ਾਰ ਕਿਮੀ ਚੱਲੀ ਹੈ ਤੇ ਤਿੰਨ-ਚਾਰ ਸਾਲ ਪੁਰਾਣੀ ਹੈ, ਉਸ ਦੀ ਕੀਮਤ ਮਹਿਜ਼ 2.85 ਲੱਖ ਰੁਪਏ ਹੈ।Image result for maruti true value
ਮਾਰੂਤੀ ਦੀ ਸਵਿਫਟ ਕਾਫੀ ਫੇਮਸ ਕਾਰ ਹੈ। ਟਰੂ ਵੈਲਿਊ ‘ਤੇ ਸਵਿਫਟ ਦੇ ਕਈ ਸਾਰੇ ਵੈਰੀਅੰਟ ਉਪਲੱਬਧ ਹਨ। ਇਨ੍ਹਾਂ ‘ਚ ਕੁਝ ਸਿਰਫ ਤਿੰਨ-ਚਾਰ ਸਾਲ ਪੁਰਾਣੀਆਂ ਕਾਰਾਂ ਹਨ ਤਾਂ ਕੁਝ 10 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਕਾਰਾਂ ਹਨ। ਇੱਥੇ 2011 ਮਾਡਲ ਦੀ ਸਵਿਫਟ ਡਿਜ਼ਾਇਰ ਵੀਡੀਆਈ 1.70 ਲੱਖ ਰੁਪਏ ‘ਚ ਮਿਲ ਰਹੀ ਹੈ। ਇਹ ਕਾਰ 1.65 ਲੱਖ ਕਿਮੀ ਚੱਲੀ ਹੋਈ ਹੈ। ਹੋਰ ਵੀ ਕਈ ਕਾਰਾਂ ਦੇਖਣ ਲਈ ਤੁਸੀਂ ਆਪਣੇ ਸ਼ਹਿਰ ਦੇ ਮਾਰੂਤੀ ਦੇ ਟਰੂ ਵੈਲੀਊ ਸ਼ੋਅਰੂਮ ਚ ਪਹੁੰਚ ਕਰ ਸਕਦੇ ਹੋ

Related Articles

Back to top button