Punjab

‘ਮਾਮਲਾ ਗੜਬੜ ਹੈ’ | ਸਿਰਫ 1500 ਵਿਚ ‘ਨੈਗੇਟਿਵ’ ਰਿਪੋਰਟ ਪਾਓ | Viral Phone Call | Surkhab TV

ਆਪਾਂ ਬਾਕੀ ਦੁਨੀਆ ਦੀ ਗੱਲ ਨੀ ਕਰਨੀ ਪਰ ਪੰਜਾਬ ਵਿਚ ਕੋਰੋਨਾ ਹੈ ਜਾਂ ਨਹੀਂ ਇਸਦੇ ਇਹਨਾਂ ਦਿਨਾਂ ਵਿਚ ਚਰਚਾ ਜੋਰਾਂ ਤੇ ਹੈ। ਸਿਮਰਜੀਤ ਬੈਂਸ ਵਰਗੇ ਲੀਡਰ ਵੀ ਇਹ ਆਖ ਰਹੇ ਹਨ ਕਿ ਹਸਪਤਾਲਾਂ ਵਿਚ ਕੋਰੋਨਾ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਕੋਰੋਨਾ ਬਾਰੇ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਫੋਨ ਕਾਲCoronavirus impact: 6 money mistakes to avoid during any pandemic -  cnbctv18.com ਜਿਸ ਵਿਚ 1 ਨੌਜਵਾਨ ਇੱਕ ਦੂਸਰੇ ਬੰਦੇ ਨਾਲ ਗੱਲਬਾਤ ਕਰ ਰਿਹਾ ਕਿ ਉਸਨੇ ਆਪਣੇ ਦੋਸਤਾਂ ਨਾਲ ਘੁੱਮਣ ਜਾਣਾ ਹੈ ਇਸ ਕਰਕੇ ਉਹਨਾਂ ਨੂੰ ਕੋਰੋਨਾ ਦੀ ਰਿਪਰੋਟ ਚਾਹੀਦੀ ਹੈ ਨੇਗਟਿਵ। ਜਿਸ ਤੇ ਸਾਹਮਣੇ ਵਾਲਾ ਬੰਦਾ ਕੋਰੋਨਾ ਦੀ ਨੈਗੇਟਿਵ ਰਿਪੋਰਟ ਦੇਣ ਦੀ ਫੀਸ ਤੇ ਤਰੀਕਾ ਦੱਸ ਰਿਹਾ। ਅਸੀਂ ਆਪਣੇ ਵਲੋਂ ਇਸ ਫੋਨ ਕਾਲ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਫੋਨ ਕਾਲ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਜੋ ਪ੍ਰਸ਼ਾਸ਼ਨਿਕ ਭਰੋਸੇ ਤੇ ਸਵਾਲ ਖੜੇ ਕਰਦੀ ਹੈ।

Related Articles

Back to top button