Punjab

ਮਾਨ ਦਲ ਹੋਇਆ ਤੱਤਾ,Khalistan ਦਾ ਝੰਡਾ ਲਾਉਣ ਵਾਲਿਆਂ ਦੀ ਰਿਹਾਈ ਦੀ ਮੰਗ | Surkhab TV

ਮੋਗਾ ਦੇ ਡੀਸੀ ਦਫ਼ਤਰ ‘ਤੇ ‘ਖਾਲਿਸਤਾਨ’ ਦੇ ਨਾਮ ਦਾ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੋਸ ਪ੍ਰਦਰਸ਼ਨ ਕੀਤਾI

ਤਿੰਨ ਨੌਜਵਾਨ ਹਿਰਾਸਤ ਵਿੱਚ ਹਨ ਪਰ ਪੁਲਿਸ ਨੇ ਦਾਅਵਾ ਆਜ਼ਾਦੀ ਦਿਹਾੜੇ 'ਤੇ ਮੋਗਾ 'ਚ ਮੁੜ ਲਹਿਰਾਇਆ ਗਿਆ ਖ਼ਾਲਿਸਤਾਨ ਦਾ ਝੰਡਾ, ਦਹਿਸ਼ਤ ਦਾ ਮਾਹੌਲਕੀਤਾ ਕਿ ਹਰਵਿੰਦਰ ਕੌਰ ਨੂੰ ਕੁਝ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ।

Related Articles

Back to top button