Sikh News

ਮਹਾਰਾਜੇ ਨੇ ਇਨਾਮ ਦੇ ਕੇ ਛੱਡ ਦਿੱਤਾ,ਐਸਾ ਦਰਿਆਦਿਲ ਸੀ Maharaja Ranjit Singh | Surkhab Tv

ਸ਼ੇਰ-ਏ -ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 (2 Nov 1780 ) ਸ਼ੁਕਰਚਕਿਆ ਮਿਸਲ ਦੇ ਸਰਦਾਰ ਮਹਾਂ ਸਿੰਘ ਤੇ ਸਰਦਾਰਨੀ ਰਾਜ ਕੌਰ ਜੋ ਜੀਂਦ ਸਰਦਾਰ ਗਜਪਤ ਸਿੰਘ ਦੀ ਪੁਤਰੀ ਸੀ ਤੇ ਮਾਲਵਾ ਦਾ ਹੋਣ ਕਰਕੇ ਉਨਾ ਨੂੰ ” ਮਾਈ ਮਲਵੈਣ ” ਵੀ ਕਿਹਾ ਜਾਂਦਾ ਸੀ ,ਦੇ ਘਰ ਹੋਇਆ 1 ਉਨਾ ਦਾ ਬਚਪਨ ਦਾ ਨਾਮ ਬੁਧ ਸਿੰਘ ਰਖਿਆ ਗਿਆ 1 ਜਦੋਂ ਮਹਾ ਸਿੰਘ ਨੂੰ ਉਸਦੇ ਘਰ ਪੁਤਰ ਹੋਣ ਦੀ ਖਬਰ ਮਿਲੀ Maharaja Ranjit Singh named greatest world leader in BBC poll ਤਾਂ ਉਹ ਇਕ ਜੰਗੀ ਮੁਹਿਮ ਦੋਰਾਨ ਸੈਦ ਨਗਰ ਦੀ ਮੋਰਚਾਬੰਦੀ ਕਰ ਰਹੇ ਸੀ 1 ਜਦੋਂ ਫਤਹਿ ਪਾਕੇ ਗੁਜਰਾਂਵਾਲਾ ਵਾਪਸ ਆਇਆ ਤਾਂ ਉਸਨੇ ਜਿਤ ਦੀ ਖੁਸ਼ੀ ਵਿਚ ਆਪਣੇ ਬਚੇ ਦਾ ਨਾਮ ਰਣਜੀਤ ਸਿੰਘ ਰਖ ਦਿਤਾ 1 ਮਾਂ ਪਿਓ ਦਾ ਇਕਲਾ ਇਕਲਾ ਪੁਤਰ ਸੀ ਬੜੇ ਲਾਡ ਪਿਆਰ ਨਾਲ ਪਲਿਆ ਪਰ ਬਚਪਨ ਵਿਚ ਸੀਤਲਾ ਨਿਕਲਣ ਕਾਰਨ ਉਨਾ ਦੀ ਇਕ ਅਖ ਜਾਂਦੀ ਰਹੀ ਤੇ ਮੂੰਹ ਤੇ ਚੇਚਕ ਦੇ ਭਾਰੀ ਦਾਗ ਪੈ ਗਏ

Related Articles

Back to top button