Punjab

ਮਸ਼ਹੂਰ ਗਾਇਕ ਹਰਿੰਦਰ ਸੰਧੂ ਨੂੰ ਕਿਓਂ ਪੱਤਰਕਾਰ ਤੇ ਗੁੱਸਾ ਚੜ੍ਹਿਆ | Surkhab TV

ਹਰਿੰਦਰ ਸਿੱਧੂ ਨੇ ਕਿਸਾਨੀ ਮੋਰਚੇ ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਓਥੇ ਹੀ ਗੰਦੇ ਸਿਸਟਮ ਤੇ ਮੀਡਿਆ ਨੂੰ ਵੀ ਖੂਬ ਲਾਹਨਤਾਂ ਪਾਈਆਂ…ਓਹਨਾ ਕਿਹਾ ਕੇ ਮੈਂ ਵੀ ਕਿਸਾਨ ਪਹਿਲਾਂ ਤੇ ਕਲਾਕਾਰ ਬਾਅਦ ਚ ਹਾਂ… ਓਹਨਾ ਪੰਜਾਬੀ ਜਾਗਰਣ ਦੇ ਪੱਤਰਕਾਰ ਨੂੰ ਕਿਹਾ ਕੇ Harman Radio Australiaਜੇ ਹਿੰਮਤ ਹੈ ਤਾ ਹੁਣ ਸੰਨੀ ਆ ਕੇ ਗੱਲ ਕਰੇ …ਸਾਨੂ ਕਿਸਾਨ ਭਰਾਵਾਂ ਨੇ ਬੁਲਾਇਆ ਤੇ ਤਾਂ ਹੀ ਆਏ ਹਾਂ …ਅਸੀਂ ਕਲਾਕਾਰ ਬਾਅਦ ਚ ਪਰ ਪਹਿਲਾ ਕਿਸਾਨ ਹਾਂ

Related Articles

Back to top button