Punjab

ਭੱਜ ਕੇ ਵਿਆਹ ਕਰਵਾਉਣ ਵਾਲੀ ਕੁੜੀ ਇਸ ਤਰਾਂ ਫਿਰ ਹੋਈ ਫਰਾਰ


ਕਈ ਲੋਕ ਕਦੇ ਵੀ ਕਿਸੇ ਦੇ ਸਕੇ ਨਾਹੀ ਹੋ ਸਕਦੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕੁੜੀ ਨੇ ਪਹਿਲਾਂ ਤਾਂ ਆਪਣੇ ਮਾਪਿਆਂ ਦੀ ਇਜ਼ਤ ਰੋਲੀ ਅਤੇ ਘਰੋਂ ਭੱਜਕੇ ਵਿਆਹ ਕਰਵਾਇਆ। ਫਿਰ 6 ਸਾਲ ਉਸ ਮੁੰਡੇ ਨਾਲ ਰਹੀ ਅਤੇ ਓਹਨਾ ਦੇ ਇਕ ਬੱਚੀ ਨੇ ਵੀ ਜਨਮ ਲਿਆ ਜਿਹੜੀ ਹੁਣ 3 ਸਾਲ ਦੀ ਹੈ ਪਰ ਉਹ ਕੁੜੀ ਫਿਰ ਆਪਣੀ ਬਚੀ ਅਤੇ ਘਰਵਾਲੇ ਦੀ ਵੀ ਸਕੀ ਨਹੀ ਨਿਕਲੀ ਅਤੇ ਆਪਣੇ ਸੋਹਰੇ ਘਰੋਂ ਵੀ ਭੱਜ ਗਈ ਹੈ ਜਿਸ ਨੂੰ ਉਸਦਾ ਘਰਵਾਲਾ ਪਿੱਛਲੇ 1 ਮਹੀਨੇ ਤੋਂ ਜਗ੍ਹਾ ਜਗ੍ਹਾ ਲਭ ਰਿਹਾ ਹੈ। ਬਾਕੀ ਦੀ ਪੂਰੀ ਖਬਰ ਤੁਸੀਂ ਥੱਲੇ ਦਿਤੀ ਵੀਡੀਓ ਵਿਚ ਦੇਖ ਸਕਦੇ ਹੋ , ਇਥੇ ਇਕ ਗਲ੍ਹ ਦੀ ਸਿਖਿਆ ਸਭ ਨੂੰ ਲੈਣੀ ਚਾਹੀਦੀ ਹੈ ਕੇ ਜਿਹੜੀ ਕੁੜੀ ਆਪਣੇ ਮਾਂ ਬਾਪ ਦੀ ਨਹੀਂ ਹੋ ਸਕੀ ਉਹ ਹੋਰ ਕਿਸੇ ਦੀ ਵੀ ਨਹੀਂ ਬਣ ਸਕਦੀ ਬਾਕੀ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਹਨ ਤੁਸੀਂ ਵੀ ਕੋਮੇਟ ਕਰ ਕੇ ਦਸਣ ਦੀ ਕਿਰਪਾਲਤਾ ਕਰਨੀ। ਦੇਖੋ ਪੂਰੀ ਵੀਡੀਓ ਰਿਪੋਰਟ

Related Articles

Back to top button