NewsSikh News

ਭਾਵੁਕ ਹੋਏ KS Makhan ਨੇ ਤਿਆਗੇ ਕੱਕਾਰ, LIVE ਹੋ ਕੇ ਦੱਸਿਆ ਕਾਰਣ

ਬਿਤੇ ਕੁੱਝ ਦਿਨਾਂ ਚ ਪੰਜਾਬੀ ਮਾਂ ਬੋਲੀ ਦੇ ਮੁੱਦੇ ਤੇ ਵੱਡਾ ਮਸਲਾ ਬਣਿਆ ਰਿਹਾ, ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਬਾਰੇ ਬੋਲੇ ਸ਼ਬਦਾਂ ਤੋਂ ਬਾਅਦ ਕੇ. ਐਸ ਮੱਖਣ ਨੇ ਗੁਰਦਾਸ ਮਾਨ ਦੀ ਹਮਾਇਤ ਕੀਤੀ ਸੀ, ਪਰ ਇਸ ਹਮਾਇਤ ਤੋਂ ਬਾਅਦ ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਕੇ. ਐਸ. ਮੱਖਣ ਨੂੰ ਬਹੁਤ ਗਾਲਾਂ ਕੱਢੀਆਂ,, ਇਸ ਤੋਂ ਬਾਅਦ ਕੇ ਐਸ. ਮੱਖਣ ਭਾਵੁਕ ਹੋ ਗਿਆ ਤੇ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਕੱਕਾਰ ਉਤਾਰ ਦਿੱਤੇ.. After criticization for Support Gurdas Maan,Finally KS Makhan Remove his ‘Kakars’ਮਾਂ ਬੋਲੀ ਦਾ ਸਬੰਧ ਮਾਂ ਦੀ ਬੋਲੀ ਨਾਲ ਜੋੜਿਆ ਜਾਂਦਾ ਹੈ। ਇਸ ਦੇ ਪਿਛੇ ਇਕ ਤਰਕ ਇਹ ਵੀ ਹੈ ਕਿ ਬੱਚਾ ਆਪਣੇ ਅਰੰਭਲੇ ਸਾਲਾਂ ਵਿੱਚ ਜਿਸ ਚੁਗਿਰਦੇ ਨਾਲ ਜੁੜਦਾ ਹੈ ਉਹ ਉਸ ਦੀ ਮਾਂ ਹੀ ਹੁੰਦੀ ਹੈ। ਮਾਂ ਹੀ ਉਸ ਦੇ ਚਾਰੇ ਪਾਸੇ ਦਿਖਾਈ ਦਿੰਦੀ ਹੈ। ਉਸ ਨੂੰ ਹਰ ਖ਼ਤਰੇ ਤੋਂ ਬਚਾਉਂਦੀ ਹੈ ਤੇ ਉਸ ਨੂੰ ਹਰ ਖ਼ਤਰੇ ਬਾਰੇ ਦੱਸਦੀ ਹੈ, ਸਮਝਾਉਂਦੀ ਹੈ। Image result for sikh kakarਇਸ ਲਈ ਬੱਚਾ ਆਪਣੀ ਸੁਰਖਿਅਤਾ ਲਈ ਮਾਂ ਦਾ ਆਸਰਾ ਲੈਂਦਾ ਹੈ ਤੇ ਮਾਂ ਨਾਲ ਭਾਵੁਕ ਸਾਂਝ ਪਾਉਂਦੀ ਹੈ।
ਹੋਸ਼ ਸੰਭਾਲਣ ਤੋਂ ਬਾਅਦ ਬੱਚੇ ਦੇ ਦੀ ਹਰ ਕੁਦਰਤੀ ਪ੍ਰਕ੍ਰਿਆ ਨੂੰ ਮਾਂ ਹੀ ਪਰੀਭਾਸ਼ਤ ਕਰਦੀ ਹੈ। ਇਹ ਹੱਸਦਾ ਹੈ, ਰੋਂਦਾ ਹੈ, ਕਿਉਂ ਰੋਂਦਾ ਹੈ, ਇਸ ਨੂੰ ਭੁੱਖ ਲੱਗੀ ਹੈ, ਹੁਣ ਇਸ ਨੂੰ ਪਾਣੀ ਚਾਹੀਦਾ ਹੈ, ਇਹ ਸਭ ਕੁਝ ਦਾ ਫੈਸਲਾ ਮਾਂ ਹੀ ਕਰਦੀ ਹੈ। ਗੂੰਗੇ ਦੀ ਬੋਲੀ ਵਾਂਗ ਮਾਂ ਹੀ ਬੱਚੇ ਦੀ ਬੋਲੀ ਨੂੰ ਡੀ-ਕੋਡ ਕਰਦੀ ਹੈ ਤੇ ਉਸ ਨੂੰ ਅਨੁਕਰਨ ਵਾਸਤੇ ਸ਼ਬਦ ਦੱਸਦੀ ਹੈ। ਉਹ ਬੱਚੇ ਨੂੰ ਵਰਣਮਾਲਾ ਨਹੀਂ ਸਿਖਾਉਂਦੀ ਤੇ ਨਾ ਹੀ ਕੋਈ ਵਿਆਕਰਣ ਤੇ ਸ਼ਬਦ ਜੋੜ ਦੇ ਸਬਕ ਦਿੰਦੀ ਹੈ। ਪਰ ਇਹਨਾਂ ਸਭ ਤੋਂ ਬਿਨਾਂ ਉਹ ਬੱਚੇ ਨੂੰ ਇਕ ਪੂਰੀ ਬੋਲੀ ਸਿਖਾ ਦਿੰਦੀ ਹੈ ਜਿਸ ਦੀ ਵਰਤੋਂ ਵਾਹ ਲੱਗਦੀ ਬੱਚਾ ਸਾਰੀ ਉਮਰ ਕਰਦਾ ਹੈ। ਜਿਸ ਤਰੀਕੇ ਨਾਲ ਉਹ ਇਸ ਦੀ ਵਰਤੋਂ ਕਰਦਾ ਹੈ ਉਹ ਵੀ ਬੇਮਿਸਾਲ ਹੈ।

Related Articles

Back to top button