Punjab

ਭਾਜਪਾ ਦੇ ਫੈਸਲੇ ਖਿਲਾਫ ਹੋਏ ਭਾਜਪਾ ਵਾਲੇ,ਦੇਖੋ PM Modi ਬਾਰੇ ਕੀ ਬੋਲ ਦਿੱਤਾ | Surkhab TV

ਇਨੀ ਦਿਨੀ ਕਿਸਾਨ ਜਥੇਬੰਦੀਆਂ ਵਲੋਂ ਪੂਰੇ ਪੰਜਾਬ ਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੋਦੀ ਸਰਕਾਰ ਵਲੋਂ ਜਾਰੀ ਕੀਤੇ 3 ਆਰਡੀਨੈਂਸ ਬਿੱਲਾ ਦਾ ਵਿਰੋਧ ਕੀਤਾ ਜਾ ਰਿਹਾ। ਹੁਣ ਭਾਜਪਾ ਦੇ ਵਰਕਰ ਵੀ ਆਪਣੀ ਸਰਕਾਰ ਖਿਲਾਫ ਬੋਲਣ ਤੇ ਮਜਬੂਰ ਹੋ ਗਏ ਹਨ। ਭਾਜਪਾ ਵਰਕਰਾਂ ਦਾ ਕਹਿਣਾ ਹੈ ਜੋ 3 ਆਰਡੀਨੈਂਸ ਬਿੱਲ ਪਾਸ ਹੋਣ ਜਾ ਰਹੇ ਹੈ ਉਹ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਦੇ ਆਦਮੀ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਇਹ 3 ਆਰਡੀਨੈਂਸ ਕਿਸਾਨਾਂ ਨੂੰ ਖਤਮ ਕਰਨ ਲਈ ਬਣਾਏ ਜਾ ਰਹੇ ਤੇ ਹਿੰਦੁਸਤਾਨ ਦੀ ਕਿਸਾਨੀ ਦਾ ਲੱਕ ਤੋੜ ਕੇ ਰੱਖ ਦੇਣਗੇ। ਭਾਜਪਾ ਵਰਕਰ ਆਰ. ਪੀ ਮੇਂਨੀ ਨੇ ਕਿਹਾPM Narendra Modi to launch flagship PMMSY scheme, app for farmers today |  India News | Zee News ਕਿ ਉਹ ਭਾਜਪਾ ਦੇ ਵਰਕਰ ਜਰੂਰ ਹੈ ਪਰ ਕਦੀ ਵੀ ਲੋਕਾਂ ਦੇ ਖਿਲਾਫ ਨਹੀਂ ਜਾਣਗੇ ਤੇ ਹਮੇਸ਼ਾ ਸੱਚ ਦਾ ਸਾਥ ਦੇਣਗੇ।ਭਾਵੇਂ ਕਿ ਇਸ ਸਮੇਂ ਇਹ ਭਾਜਪਾ ਦੇ ਵਰਕਰ ਹੋ ਕੇ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ ਤੇ ਓਧਰ ਅਕਾਲੀ ਦਲ ਭਾਜਪਾ ਦੀ ਭਾਈਵਾਲ ਹੋਣ ਦੇ ਨਾਲ ਨਾਲ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਕਹਾਉਣ ਦੇ ਬਾਵਜੂਦ ਇਸ ਬਿੱਲ ਬਾਰੇ ਜਕੋ ਤਕੀ ਕਰ ਰਹੀ ਹੈ।

Related Articles

Back to top button