Punjab

ਬੈਂਸ ਨੂੰ ਆਇਆ ਕੈਪਟਨ ਤੇ ਗੁੱਸਾ, DMC ਚ ਜਾ ਪੁੱਛਿਆ ਮਰੀਜਾਂ ਦਾ ਹਾਲ – Surkhab Tv

ਭਾਰਤ ਵਿਚ ਕੋਵਿਡ-19 ਪੀੜਤਾਂ ਗਿਣਤੀ 39 ਲੱਖ ਤੋਂ ਪਾਰ ਹੋ ਚੁੱਕੀ ਹੈ ਅਤੇ 68000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਸ਼ਹਿਰੀ ਖੇਤਰ ਵਿੱਚ ਆਪਣੇ ਪੈਰ ਪਸਾਰਨ ਤੋਂ ਬਾਅਦ ਇਹ ਵਾਇਰਸ ਪੇਂਡੂ ਇਲਾਕੇ ‘ਚ ਵੀ ਫੈਲਦਾ ਜਾ ਰਿਹਾ ਹੈ। ਇੱਕ ਤਾਜ਼ਾ ਖ਼ਬਰ ਮੁਤਾਬਕ ਮਹਾਰਾਸ਼ਟਰ ਦੇ ਇੱਕ ਪਿੰਡ ਰਾਜੇਵਡੀ ‘ਚ ਅਗਸਤ ਦੇ ਮੱਧ ਤੱਕ ਕੋਈ ਕੇਸ ਨਹੀਂ ਸੀ ਪਰ ਹੁਣ ਹਰੇਕ ਚਾਰ ਬੰਦਿਆਂ ’ਚੋਂ ਇੱਕ ਬੰਦਾ ਕੋਰੋਨਾ ਪਾਜ਼ੇਟਿਵ ਪਾਇਆ ਜਾ ਰਿਹਾ ਹੈ। ਜਿਸਦਾ ਕਾਰਨ ਲੋਕਾਂ ਵੱਲੋਂ ਇੱਕ ਧਾਰਮਿਕ ਇਕੱਠ ਦਾ ਹਿੱਸਾ ਬਣਨਾ ਦੱਸਿਆ ਜਾ ਰਿਹਾ ਹੈ।ਦਰਅਸਲ ਇਹ ਸਮੱਸਿਆ ਸਿਰਫ ਇਸੇ ਪਿੰਡ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਕਾਫੀ ਪੇਂਡੂ ਖੇਤਰਾਂ ‘ਚ ਸਾਹਮਣੇ ਆ ਰਹੀ ਹੈ। ਕਿਉਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਜਿਹੀ ਕੋਈ ਵੀ ਮਹਾਂਮਾਰੀ ਨਹੀਂ ਹੈ। ਨਾਲ ਹੀ ਲੋਕਾਂ ਵਲੋਂ ਸਮਾਜਿਕ ਦੂਰੀ ਦਾ ਪਾਲਣ ਅਤੇ ਮਾਸਕ ਪਹਿਨਣਾ ਲਗਭਗ ਨਾਮਾਤਰ ਹੈ। ਲੋਕਾਂ ਨੇ ਸਮਾਜਿਕ ਅਤੇ ਧਾਰਮਿਕ ਇਕੱਠਾਂ ‘ਚ ਪਹਿਲਾਂ ਦੀ ਤਰ੍ਹਾਂ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕੇ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਇਸ ਸਮੇਂ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਜੇਕਰ ਸਮਾਂ ਰਹਿੰਦਿਆਂ ਸਾਰਥਕ ਉਪਾਅ ਨਾ ਕੀਤੇ ਗਏ ਤਾਂ ਭਾਰਤ ਬ੍ਰਾਜ਼ੀਲ ਨੂੰ ਪਛਾੜਕੇ, ਸੰਯੁਕਤ ਰਾਸ਼ਟਰ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ Assault on tehsildar: MLA Simarjit Bains charged with attempt to murder -  punjab - Hindustan Timesਦੂਜਾ ਦੇਸ਼ ਬਣ ਜਾਵੇਗਾ। ਓਧਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਭਾਰਤ ‘ਚ ਮੌਤ ਦਰ ਵੱਧ ਸਕਦੀ ਹੈ, ਕਿਉਂਕਿ ਹੁਣ ਵਾਇਰਸ ਨੇ ਪੇਂਡੂ ਇਲਾਕਿਆਂ ‘ਚ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਮਹਾਰਾਸ਼ਟਰ ਦੇ ਰਾਜੇਵਾਡੀ ਪਿੰਡ ‘ਚ 17 ਅਗਸਤ ਨੂੰ ਇੱਕ ਵਿਅਕਤੀ ਦੀ ਕੋਰੋਨਾ ਕਰਨ ਹੋਈ ਮੌਤ ਤੋਂ ਬਾਅਦ ਟੈਸਟਿੰਗ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਪਿੰਡ ‘ਚ 91 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਪਿੰਡ ਵਾਸੀਆਂ ਮੁਤਾਬਕ ਉਕਤ ਵਿਅਕਤੀ ਨੇ ਮਰਨ ਤੋਂ ਪਹਿਲਾਂ 30 ਹੋਰ ਵਿਕਅਤੀਆਂ ਨਾਲ ਇੱਕ ਸਮਾਗਮ ‘ਚ ਸ਼ਿਰਕਤ ਕੀਤੀ, ਜਿਥੇ ਸਭ ਨੂੰ ਰਾਤ ਦਾ ਖਾਣਾ ਵੀ ਖਾਧਾ। ਇਸ ਧਾਰਮਿਕ ਸਮਾਗਮ ਸਮੇਂ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ ਹੋਇਆ ਸੀ। ਪੁਲਸ ਮੁਤਾਬਕ ਜਿਹੜੇ ਬੰਦਿਆਂ ਨੇ ਇਸ ਸਮਾਗਮ ‘ਚ ਸ਼ਿਰਕਤ ਕੀਤੀ ਉਹ ਸਾਰੇ ਕੋਰੋਨਾ ਪੀੜਤ ਪਾਏ ਗਏ ਹਨ।ਜ਼ਿਕਰਯੋਗ ਹੈ ਭਾਰਤ ਦੀ ਅਬਾਦੀ ਦਾ 60 ਫ਼ੀਸਦ ਹਿੱਸਾ ਪਿੰਡਾਂ ਵਿੱਚ ਰਹਿ ਰਿਹਾ ਹੈ। 6 ਤੋਂ 23 ਅਗਸਤ ਦੌਰਾਨ ਭਾਰਤ ‘ਚ 1 ਮਿਲੀਅਨ ਕੇਸ ਨਵੇਂ ਆਏ ਹਨ, ਜੋ ਚਿੰਤਾਜਨਕ ਸਥਿਤੀ ਹੈ। ਕਿਉਂਕਿ ਪੇਂਡੂ ਖੇਤਰਾਂ ‘ਚ ਉਚਿਤ ਸਿਹਤ ਸਹੂਲਤਾਂ ਦੀ ਕਮੀ ਹੈ। ਹਾਲਾਂਕਿ ਭਾਰਤ ‘ਚ ਮੌਤ ਦਰ 1.76 ਫ਼ੀਸਦੀ ਹੈ ਜਦੋਂ ਕਿ ਵਿਸ਼ਵ ਪੱਧਰ ’ਤੇ ਇਹ ਦਰ 3.3 ਫ਼ੀਸਦੀ ਦਰਜ ਕੀਤੀ ਗਈ ਹੈ।ਪਰ ਸਰਕਾਰ ਤਾਲਾਬੰਦੀ ‘ਚ ਨਿੱਤ ਨਵੀਆਂ ਅਸਾਨੀਆਂ ਤਾਂ ਕਰ ਰਹੀ ਹੈ ਪਰ ਕੋਰੋਨਾ ਪੀੜਤਾਂ ਦੇ ਇਨ੍ਹਾਂ ਵੱਧ ਰਹੇ ਅੰਕੜਿਆਂ ਨੂੰ ਨਕੇਲ ਪਾਉਣ ਲਈ ਅਵੇਸਲਾਪਨ ਦਿਖਾ ਰਹੀ ਹੈ, ਜੋ ਦੇਸ਼ ਦੀ ਆਰਥਿਕ ਸਥਿਤੀ ਨੂੰ ਵੀ ਮਾੜੇ ਹਾਲਾਤਾਂ ‘ਚ ਧਕੇਲ ਰਿਹਾ ਹੈ। ਪਰ ਇਹ ਸਮੇਂ ਦੀ ਮੰਗ ਹੈ ਕਿ ਇਸ ਵਾਇਰਸ ਤੋਂ ਬਚਾ ਲਈ ਰਾਜਨੀਤਕ ਨਜ਼ਰੀਏ ਦੀ ਬਜਾਏ ਆਰਥਿਕ ਨਜ਼ਰੀਏ ਪੱਖੋਂ ਡੀਲ ਕੀਤਾ ਜਾਵੇ।

Related Articles

Back to top button