Punjab

ਬੇਬੇ ਨੇ ਕੱਢੀਆਂ Shambhu border ਤੇ ਸਰਕਾਰਾਂ ਦੀਆਂ ਰੜਕਾਂ | LIVE Morcha | Surkhab Tv

ਬੀਬਾ ਨੇ ਸ਼ੰਬੂ ਮੋਰਚੇ ਤੇ ਕਿਹਾ ਕੇ ਸਾਨੂ ਕਿਸਾਨ union ਨੂੰ ਆਪਣੀਆਂ ਵੋਟਾਂ ਨਾਲ ਵੱਖਰੀ ਸਰਕਾਰ ਬਣਾ ਲੈਣੀ ਚਾਹੀਦੀ ਹੈ..ਸਾਨੂ ਬਾਦਲ ਜਾ ਕਾਂਗਰਸ ਵਰਗੀ ਸਰਕਾਰ ਨਹੀਂ ਬਣਾਉਣੀ ਚਾਹੀਦੀ ….ਜਿਸ ਸ਼ਿੱਦਤ ਨਾਲ ਕਮ ਕਰ ਰਹੇ ਹੋ ,ਤਾ ਇਹ ਧਯਾਨ ਰੱਖਿਓ ਕੇ ਕਿਸਾਨ ਸੜਕਾਂਦੇ ਉਪਰ ਨਾ ਰੁਲਦਾ ਹੋਵੇ ..Jora 10 Numbaria Actor Deep Sidhu Expressed his Anger over Publicਓਹਨਾ ਮਨ ਭਰਦੇ ਹੋਏ ਕਿਹਾ ਕੇ ਮਈ ਸਰਕਾਰਾਂ ਨੂੰ ਕਹਿ ਰਹੀ ਹਾਂ ਕੇ ਸਾਡੇ ਨੌਜਵਾਨ ਬੱਚਿਆਂ ਦੀ ਗੱਲ ਸਰਕਾਰ ਨੂੰ ਜਰੂਰ ਸੁਣਨੀਚਾਹੀਦੀ ਹੈ…ਅਸੀਂ ਬਜ਼ੁਰਗਾਂਨੇ ਤਾ ਇਨਾ ਸਰਕਾਰਾਂ ਨਾਲ ਗੂੰਗੇ ਬੇਹਰਿਯਾ ਦੀ ਤਰਾਂ ਆਪਣੀ ਜ਼ਿੰਦਗੀ ਕੱਢ ਲਈ ਹੈ

Related Articles

Back to top button