Latest

ਫਿਰੌਨ ਦੀ ਮੌਤ ਦਾ ਸੱਚ ਪੰਜਾਬੀ ਵਿੱਚ| Firon’s Mummy Mystery | Pharaoh | Egypt

3500 ਸਾਲ ਗੁਜ਼ਰ ਚੁੱਕੇ ਹਨ, ਪਰ ‘ਫਿਰੌਨ’ ਦੀ ਲਾਸ਼ ਅੱਜ ਤੱਕ ਨਾਂ ਗਲ਼ੀ ਹੈ ਨਾਂ ਹੀ ਸੜੀ ਹੈ। ‘ਫਿਰੌਨ’ ਦੀ ਅੱਜ ਵੀ ਇਹ ਲਾਸ ਮਿਸਰ ਦੇ ਇਕ ਮਿਊਜਿਅਮ ਵਿੱਚ ਪਈ ਹੈ।ਅੱਜ ਵੀ ਇਸ ਲਾਸ਼ ਨੂੰ ਦੇਖੋ ਤਾਂ ਲੱਗਦਾ ਹੈ ਕਿ ਜਿਵੇਂ ਕੋਈ ਆਦਮੀ ਹੁਣੇ ਸੁੱਤਾ ਹੋਵੇ ।
ਕਈ ਹਜਾਰਾਂ ਸਾਲ ਬਵੀਤ ਜਾਣ ਤੋਂ ਬਾਅਦ ਵੀ ਫਿਰੋਨ ਦਾ ਮ੍ਰਿਤਕ ਸ਼ਰੀਰ ੳਵੇਂ ਦਾ ਹੀ ਹੈ ਤੇ ਸਭ ਨੂੰ ਇਸ ਲਾਸ਼ ਬਾਰੇ ਜਾਨਣ ਦੀ ਉਤਸੁਕਤਾ ਜਰੂਰ ਹੁੰਦੀ ਹੈ ..
ਫਿਰੌਨ ਅਜਿਹਾ ਜਾਲਮ ਬਾਦਸ਼ਾਹ ਸੀ ਜਿਸ ਨੇ ਇਹ ਐਲਾਨ ਕੀਤਾ ਸੀ ਕਿ ਮੈਂ ਹੀ ਸਭ ਤੋਂ ਵੱਡਾ ਖੁਦਾ ਹਾਂ । ਇਸ ਪਿੱਛੇ ਇੱਕ ਕਹਾਣੀ ਇਹ ਹੈ ਕਿ ਉਸ ਸਮੇਂ ਅੱਲ੍ਹਾ ਦੇ ਨਬੀ ਹਜਰਤ ਮੂਸਾ ਅਲੀ ਸਨ । ਜਾਲਿਮ ਫਿਰੌਨ ਨੇ ਅੱਲ੍ਹਾ ਦੇ ਨਬੀ ਹਜਰਤ ਮੂਸਾ ਅਲੀ ਇਸਲਾਮ ਅਤੇ ਉਹਨਾਂ ਦੇ ਅਨੁਆਈਆਂ ਦਾ ਕਤਲ ਕਰਨਾ ਚਾਹਿਆਂ .. ਇਸ ਸਾਰੀ ਦਾਸਤਾਨ ਨੂੰ ਪਵਿੱਤਰ ਕੁਰਾਨ ਵਿੱਚ ਵੀ ਦਰਜ ਕੀਤਾ ਗਿਆਂ ਹੈ ਜਿਸ ਨੂੰ ਤੁਸੀਂ .ਇਸ ਵੀਡੀਓ ਦੇ ਅਖੀਰ ਵਿੱਚ ਸੁਣ ਸਕਦੇ ਹੋ ..Firon ki bati or us ki kahdma ka bohut hi dilchasp waqiya || Firon || Firon  ki bati || by shahmeer blog tv | by shahmeer rajpot | Medium ਅੱਲਾਹ ਨੇ ਫਰਮਾਇਆ ਸੀ, ‘ਮੈਂ ਫਿਰੌਨ ਦੀ ਰੂਹ ਕੱਢ ਲਵਾਂਗਾ, ਪਰ ਉਸਦੇ ਜਿਸਮ ਨੂੰ ਕਿਆਮਤ ਤੱਕ ਲੋਕਾਂ ਦੇ ਲਈ ਇਬਰਤ ਦੀ ਨਿਸ਼ਾਨੀ ਬਣਾ ਦਵਾਂਗਾ । ਹਜ਼ਰਤ ਮੂਸਾ ਦੇ ਲਸ਼ਕਰ ਦੇ ਲਈ ਅੱਲਾਹ ਨੇ ਸਮੁੰਦਰ ਦਾ ਪਾਣੀ ਹਟਾ ਕੇ ਰਾਸਤਾ ਬਣਾਇਆ ਅਤੇ ਜਦੋਂ ਫਿਰੌਨ ਦੀ ਫੌਜ ਉਸ ਤੋਂ ਗੁਜ਼ਰੀ ਤਾਂ ਫਿਰ ਪਾਣੀ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਅੱਜ ਵੀ ਫਿਰੌਨ ਦੀ ਲਾਸ਼ ‘ਤੇ ਅੱਗ ਅਸਰ ਨਹੀਂ ਕਰਦੀ ਅਤੇ ਨਾਂ ਹੀ ਪਾਣੀ । ਇਹ ਲਾਸ਼ ਸਨ 1898 ਵਿੱਚ ਲਾਲ ਸਾਗਰ ਵਿੱਚੋਂ ਮਿਲੀ ਸੀ ਜਿਸ ‘ਤੇ ਡਾ. ਮਾਰਿਸ ਬੁਕਾਯ ਨੇ ਕਈ ਸਾਲ ਤੱਕ ਰਿਸਰਚ ਕੀਤੀ ਸੀ ਅਤੇ ਕੁਰਾਨ ਵਿੱਚ ਇਸਦਾ ਜਿਕਰ ਪੜ੍ਹ ਕੇ ਪ੍ਰਭਾਵਿਤ ਹੋ ਕੇ ਇਸਲਾਮ ਧਰਮ ਆਪਣਾ ਲਿਆ ਸੀ । ਰੋਜ਼ਾਨਾ ਫਿਰੌਨ ਦੀ ਲਾਸ਼ ‘ਤੇ ਮਾਸ ਵਧ ਜਾਂਦਾ ਹੈ ਅਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ .. ਫਿਰੋਨ ਦੀ ਲਾਸ਼ ਤੇ ਹਰ ਸਾਲ ਜੰਗਲੀ ਚੂਹੇ ਛੱਡੇ ਜਾਂਦੇ ਹਨ ਜੋ ਉਸਦਾ ਮਾਸ ਖਾਂਦੇ ਹਨ .. ਇਹ ਸਭ ਦੇਖ ਕੇ ਲੋਕ ਇਸ ਨੂੰ ਰੱਬ ਦਾ ਚਮਤਕਾਰ ਹੀ ਸਮਝਦੇ ਹਨ ਹੈਰਾਨ ਕਰਨ ਵਾਲੀ ਗੱਲ ਹੈ ਕਿ ਲਗਭਗ 3500 ਸਾਲਾਂ ਤੱਕ ਸਮੁੰਦਰ ਵਿੱਚ ਰਹਿਣ ਦੇ ਵਾਬਜੂਦ ਇਸਦੀ ਲਾਸ਼ ਨੂੰ ਕਿਸੇ ਸਮੁੰਦਰੀ ਮੱਛੀ ਜਾਂ ਕਿਸੇ ਜੀਵ ਨੇ ਨਹੀਂ ਖਾਧਾ ।

Related Articles

Back to top button