Health

ਫਰਿੱਜ਼ ਵਿੱਚ ਫਲ ਸਬਜ਼ੀਆਂ ਰੱਖਣ ਵਾਲੇ ਸਾਵਧਾਨ | Is Refrigerated Food Bad For Health ?

ਅਸੀ ਸਾਰੇ ਲੋਕ ਫਲਾਂ ਅਤੇ ਸਬਜੀਆਂ ਨੂੰ ਲੰਬੇ ਸਮਾਂ ਤੱਕ ਫਰੈਸ਼ ਰੱਖਣ ਲਈ ਫਰੀਜ ਵਿੱਚ ਰੱਖ ਦਿੰਦੇ ਹਾਂ, ਪਰ ਸ਼ਾਇਦ ਤੁਸੀ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਕੁੱਝ ਚੀਜਾਂ ਨੂੰ ਫਰਿੱਜ ਵਿੱਚ ਨਹੀ ਰੱਖਣਾ ਚਾਹੀਦਾ ਹੈ । ਇਨ੍ਹਾਂ ਨੂੰ ਫਰੀਜ ਵਿੱਚ ਰੱਖਣ ਨਾਲ ਤੁਹਾਡੀ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ । ਆਓ ਜਾਣਦੇ ਹਨ ਉਨ੍ਹਾਂ ਚੀਜਾਂ ਬਾਰੇ ਜਿਨ੍ਹਾਂ ਨੂੰ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਸਬ ਤੋਂ ਪਹਿਲਾਂ ਫਲਾਂ ਦੀ ਗਲ ਕਰਾਂਗੇ ..ਫਲਾਂ ਵਿੱਚ ਭਾਰੀ ਮਾਤਰਾ ਵਿੱਚ ਐਂਟੀ–ਆਕਸੀਡੈਂਟ ਹੁੰਦੇ ਹਨ, ਜੋ ਫ਼੍ਰਿੱਜ ਵਿੱਚ ਰੱਖਣ ਨਾਲ ਖ਼ਰਾਬ ਹੋ ਸਕਦੇ ਹਨ। ਖੀਰਾ, ਤਰਬੂਜ਼ ਤੇ ਖ਼ਰਬੂਜ਼ਾ ਖਾਣ ਤੋਂ ਸਿਰਫ਼ ਕੁਝ ਸਮਾਂ ਪਹਿਲਾਂ ਹੀ ਫ਼੍ਰਿੱਜ ਵਿੱਚ ਰੱਖਣਾ ਚਾਹੀਦਾ ਹੈ, ਤਾਂ ਜੋ ਠੰਢਾ ਹੋ ਸਕੇ।>ਅੰਗੂਰ: ਅੰਗੂਰ ਜੇ ਫ਼੍ਰਿੱਜ ਵਿੱਚ ਰੱਖਣੇ ਹਨ, ਤਾਂ ਉਨ੍ਹਾਂ ਨੂੰ ਧੋ ਕੇ ਕਦੇ ਨਾ ਰੱਖੋ। ਧੋ ਕੇ ਰੱਖਣ ਨਾਲ ਉਹ ਛੇਤੀ ਖ਼ਰਾਬ ਹੋਣਗੇ ਗਲ ਜਾਣਗੇ ਤੇ ਨਾਲ ਹੀ ਉਨ੍ਹਾਂ ਨੂੰ ਪੌਲੀਥੀਨ ਦੇ ਲਿਫ਼ਾਫ਼ੇ ਵਿੱਚ ਪਾ ਕੇ ਹੀ ਰੱਖੋ, ਜ਼ਿਆਦਾ ਦੇਰ ਤੱਕ ਤਾਜ਼ੇ ਰਹਿਣਗੇ। ਇਸੇ ਤਰਾਂ ਸੇਬ ਵੀ ਫ਼੍ਰਿੱਜ ਵਿੱਚ ਰੱਖਣ ਨਾਲ ਛੇਤੀ ਪੱਕ ਜਾਂਦੇ ਹਨ। ਜੇ ਤੁਸੀਂ ਸੇਬ ਨੂੰ ਫ਼੍ਰਿੱਜ ਵਿੱਚ ਰੱਖਣਾ ਹੈ, Red Godrej Double Door Refrigerator, Rs 24990 /piece Indira Curio ...ਤਾਂ ਕਾਗਜ਼ ਵਿੱਚ ਲਪੇਟ ਕੇ ਰੱਖੋ, ਫਿਰ ਉਹ ਛੇਤੀ ਨਹੀਂ ਪੱਕੇਗਾ।> ਫਲ਼ਾਂ ਦੇ ਰਾਜੇ ਅੰਬ ਨੂੰ ਵੀ ਕਦੇ ਫ਼੍ਰਿੱਜ ਵਿੱਚ ਨਾ ਰੱਖੋ ਕਿਉਂਕਿ ਇੰਝ ਐਂਟੀ–ਆਕਸੀਡੈਂਟ ਘਟਣ ਲੱਗਦਾ ਹੈ। ਅੰਬ ਨੂੰ ਕਾਰਬਾਈਡ ਵਿੱਚ ਪਕਾਇਆ ਜਾਂਦਾ ਹੈ, ਇਸ ਲਈ ਉਹ ਪਾਣੀ ਨਾਲ ਰਸਾਇਣਕ ਕਿਰਿਆ ਹੋਣ ਕਾਰਨ ਛੇਤੀ ਖ਼ਰਾਬ ਹੋ ਜਾਂਦਾ ਹੈ। ਤੇ ਆੜੂ ਵੀ ਫ਼੍ਰਿੱਜ ਵਿੱਚ ਰੱਖਣ ਨਾਲ ਅੰਦਰੋਂ ਪਿਲਪਿਲਾ ਜਿਹਾ ਹੋ ਜਾਂਦਾ ਤੇ ਖ਼ਰਾਬ ਹੋ ਜਾਂਦਾ ਹੈ।ਲੀਚੀ ਨੂੰ ਵੀ ਕਦੇ ਰੈਫ਼ਰੀਜਿਰੇਟਰ ਵਿੱਚ ਨਹੀਂ ਰੱਖਣਾ ਚਾਹੀਦਾ। ਇੰਝ ਇਸ ਦਾ ਉੱਪਰਲਾ ਹਿੱਸਾ ਤਾਂ ਠੀਕ ਰਹਿੰਦਾ ਹੈ ਪਰ ਅੰਦਰੋਂ ਇਹ ਛੇਤੀ ਖ਼ਰਾਬ ਹੋ ਸਕਦੀ ਹੈ। ਇੰਝ ਹੀ ਆਲੂ ਬੁਖਾਰਾ ਤੇ ਚੈਰੀ ਵੀ ਫ਼੍ਰਿੱਜ ਵਿੱਚ ਨਾ ਰੱਖੋ।ਹੁਣ ਗਲ ਕਰਦੇ ਕੇਲੇ ਦੀ .. ਜਿਹਦਾ ਫ਼੍ਰਿੱਜ ਵਿੱਚ ਰੱਖਣ ਨਾਲ ਰੰਗ ਬਹੁਤ ਛੇਤੀ ਕਾਲ਼ਾ ਹੋਣ ਲੱਗਦਾ ਹੈ। ਇਸ ਦੇ ਛਿਲਕੇ ‘ਚੋਂ ਈਥਾਈਲੀਨ ਗੈਸ ਨਿੱਕਲਦੀ ਹੈ, ਜੋ ਆਲੇ–ਦੁਆਲੇ ਦੇ ਫਲਾਂ ਨੂੰ ਵੀ ਛੇਤੀ ਪਕਾ ਦਿੰਦੀ ਹੈ। ਇਸ ਤੋਂ ਇਲਾਵਾ ਸੰਤਰਾ ਤੇ ਨਿੰਬੂ ਸੁਆਦ ਵਿੱਚ ਖੱਟੇ ਹੁੰਦੇ ਹਨ ਤੇ ਇਨ੍ਹਾਂ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ ਤੇ ਫ਼੍ਰਿੱਜ ਦੀ ਠੰਢ ਝੱਲ ਨਹੀਂ ਸਕਦੇ ਤੇ ਇਨ੍ਹਾਂ ਦਾ ਰਸ ਤੇ ਛਿਲਕਾ ਤੇਜ਼ੀ ਨਾਲ ਸੁੱਕਣ ਲੱਗਦਾ ਹੈ।…ਕੌਫੀ ਨੂੰ ਫਰਿੱਜ ਵਿੱਚ ਰੱਖਣ ਨਾਲ ਇਹ ਬਾਕੀ ਦੀਆਂ ਰੱਖੀਆਂ ਦੂਜੀਆਂ ਚੀਜਾਂ ਦੀ ਮਹਿਕ ਸੋਖ ਲੈਂਦੀ ਹੈ ਅਤੇ ਜਲਦੀ ਖ਼ਰਾਬ ਹੋ ਜਾਂਦੀ ਹੈ ।ਇਕ ਹੋਰ ਵਡੀ ਗਲਤੀ ਜਿਹੜੀ ਅਸੀਂ ਸਾਰੇ ਹੀ ਕਰਦੇ ਹਾਂ …ਉਹ ਹੈ ਬ੍ਰੈਡ ਨੂੰ ਫ਼ਰਿੱਜ ਵਿਚ ਰੱਖਣਾ ..ਹੈ ਤਾਂ ਹੈਰਾਨੀ ਵਾਲੀ ਗਲ ..ਪਰ ਬ੍ਰੈੱਡ ਨੂੰ ਕਦੇ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਫਰਿੱਜ ਵਿੱਚ ਰੱਖਣ ਨਾਲ ਇਸਦਾ ਸਵਾਦ ਤਾਂ ਬਦਲਦਾ ਹੀ ਹੈ ਨਾਲ ਹੀ ਇਹ ਤੁਹਾਡੀ ਸਿਹਤ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ । refrigerator ਵਿਚ ਰੱਖਣ ਨਾਲੋਂ ਬਰੇਡਾਂ ਨੂੰ room temperature ਤੇ ਰੱਖਣਾ ਚਾਹੀਦਾ ਹੈMontpellier MAB345R | Retro Style Fridge Freezer -.ਅਗਲੀ ਗਲ ਆਉਂਦੀ ਏ ਟਮਾਟਰ ਦੀ ਜਿਹੜੇ ਬਾਰੇ ਵੀ same ਹੀ ਏ .. ਟਮਾਟਰ ਫਰਿੱਜ ਵਿੱਚ ਰੱਖਣ ਨਾਲ ਇਨ੍ਹਾਂ ਦੇ ਅੰਦਰ ਦੀ ਝਿੱਲੀ ਟੁੱਟ ਜਾਂਦੀ ਹੈ । ਜਿਸ ਵਜ੍ਹਾ ਨਾਲ ਟਮਾਟਰ ਜਲਦੀ ਗਲਣ ਲੱਗਦਾ ਹੈ । ਇੰਨਾ ਹੀ ਨਹੀਂ ਫਰਿੱਜ ਵਿੱਚ ਰੱਖੇ ਟਮਾਟਰ ਸਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ।…ਸ਼ਹਿਦ ਨੂੰ ਕਦੇ ਫਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਹੈ । ਸ਼ਹਿਦ ਤਾਂ ਪਹਿਲਾਂ ਤੋਂ ਹੀ ਪ੍ਰਿਜਰਵ ਰਹਿੰਦਾ ਹੈ । ਇਸਨੂੰ ਤੁਸੀ ਆਮ ਤੌਰ ਉੱਤੇ ਹੀ ਜਾਰ ਵਿੱਚ ਬੰਦ ਕਰਕੇ ਰੱਖ ਦੇਵੋਗੇ ਤਾਂ ਵੀ ਉਹ ਕਈ ਸਾਲ ਚੱਲੇਗਾ । ਫਰਿਜ ਵਿੱਚ ਰੱਖਣ ਨਾਲ ਉਹ ਕ੍ਰਿਸਟਲ ਬਣ ਜਾਂਦਾ ਹੈ ਅਤੇ ਉਸਨੂੰ ਜਾਰ ਵਿਚੋਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ ।ਆਲੂ ਨੂੰ ਫਰਿੱਜ ਵਿੱਚ ਰੱਖਣ ਨਾਲ ਇਸਦਾ ਸਟਾਰਚ ਸ਼ੁਗਰ ਵਿੱਚ ਬਦਲਨ ਲੱਗਦਾ ਹੈ, ਤੇ ਸ਼ੁਗਰ ਤਾਂ ਵੈਸੇ ਹੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਂਦਈ ਹੈ । ਨਾਲ ਹੀ ਸਵਾਦ ਉੱਤੇ ਵੀ ਅਸਰ ਪੈਂਦਾ ਹੈ ।ਇਸੇ ਤਰਾਂ ਤਰਬੂਜ ਤੇ ਖਰਬੂਜਾ ਇਹਨਾਂ ਨੂੰ ਵੀ ਫਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਹੈ । ਕਿਉਕਿ ਫਰਿਜ ਵਿੱਚ ਤਰਬੂਜ ਰੱਖਣ ਨਾਲ ਇਸ ਵਿੱਚ ਮੌਜੂਦ ਪੌਸ਼ਟਿਕ ਗੁਣ ਖਤਮ ਹੋ ਜਾਂਦੇ ਹਨ ।ਸੋ ਇਹਨਾਂ ਛੋਟੀਆਂ ਛੋਟੀਆਂ ਗਲਾਂ ਵਲ ਧਯਾਨ ਦੇਣ ਦੀ ਕਾਫੀ ਲੋੜ ਹੈ ..ਕਿਉਕਿ ਕਈ dieting ਵਾਲੇ ..ਸਿਹਤ ਦਾ ਖਾਸ ਧਿਆਨ ਰੱਖਣ ਵਾਲੇ ਵੀ ਇਹ ਗਲਤੀਆਂ ਕਰ ਬੈਠਦੇ ਨੇ ..ਸਾਡੀ ਅੱਜ ਦੀ ਜਾਣਕਾਰੀ ਕਿਸ ਤਰਾਂ ਦੀ ਲੱਗੀ ਜਰੂਰ ਦਸੇਯੋ.. ਤੇ ਨਾਲ ਹੀ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡਿਓਜ਼ ਦੇਖਣ ਲਈ ਸਦਾ ਚੈਨਲ ਵੀ ਜਰੂਰ subscribe ਕਰਦੋ..

Related Articles

Back to top button