Punjab

ਪੰਜਾਬ ਦੇ ਸੰਸਦ ਮੈਂਬਰਾਂ ਤੇ ਤੱਤਾ ਹੋਇਆ ਅਦਾਕਾਰ ਮਲਕੀਤ ਰੌਣੀ | Malkeet Rauni support Farmers | Surkhab Tv

ਇਹਨਾਂ ਦਿਨਾਂ ਵਿਚ ਪੂਰਾ ਪੰਜਾਬ ਕਿਸਾਨ ਮੋਰਚਿਆਂ ਵਿਚ ਵੱਧ ਚੜਕੇ ਹਿੱਸਾ ਲੈ ਰਿਹਾ ਹੈ। ਕੀ ਗਾਇਕ,ਕੀ ਫ਼ਿਲਮੀ ਕਲਾਕਾਰ ਤੇ ਕੀ ਆਮ ਲੋਕ ਸਭ ਆਪਣੇ ਹੱਕਾਂ ਲਈ ਸੜਕਾਂ ਤੇ ਹਨ,ਰੇਲਾਂ ਦੀਆਂ ਲਾਈਨਾਂ ਤੇ ਰਾਤਾਂ ਕੱਟ ਰਹੇ ਹਨ।Malkit Rauni movies, filmography, biography and songs - Cinestaan.com ਇਸੇ ਤਰਾਂ ਮੋਹਾਲੀ ਨੇੜੇ ਇੱਕ ਟੋਲ ਪਲਾਜ਼ੇ ਤੇ ਬੋਲਦੇ ਹੋਏ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਰੱਜਕੇ ਲੂਣ ਦਿੱਤਾ ਚਾਹੇ ਉਹ ਭਗਵੰਤ ਮਾਨ ਸੀ ਤੇ ਚਾਹੇ ਕੋਈ ਅਕਾਲੀ ਕਾਂਗਰਸੀ। ਸੁਣੋ ਕਿਵੇਂ ਮਲਕੀਤ ਰੌਣੀ ਤੇ ਥੋੜੀ ਜਿਹੀ ਸਪੀਚ ਵਿਚ ਵੱਡੀਆਂ ਗੱਲਾਂ ਕਹੀਆਂ।

Related Articles

Back to top button