Punjab

ਪੰਜਾਬ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਮੀਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਕਈ ਦਿਨਾ ਤੋ ਬੜੀ ਅੱਤ ਦੀ ਗਰਮੀ ਪੈ ਰਹੀ ਹੈ ਤੇ ਰਾਤ ਵੇਲੇ ਤੇ ਸਵੇਰੇ ਵੇਲੇ ਮੌਸਮ ਠੰਡਾ ਹੁੰਦਾ ਪਰ ਦੁਪਹਿਰ ਵੇਲੇ ਕਾਫੀ ਗਰਮੀ ਝੱਲਣੀ ਪੈਂਦੀ ਹੈ ਤੇ ਤਾਪਮਾਨ ਵੀ 35 ਤੋਂ 40, ਤੱਕ ਚਲ ਰਿਹਾ ਹੈ ਜਿਸ ਦੇ ਫਲਸਰੂਪ ਵਜੋ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।Weather will change It will rain Thursday in firozabadਪਰ ਆਉਣ ਵਾਲੇ ਕੁਝ ਦਿਨਾਂ ਵਿਚ ਮੌਸਮ ਬਦਲਣ ਵਾਲਾ ਹੈ ਜਿਸ ਕਰਨ ਕੁਝ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ ਕਿਓਂਕਿ ਝੋਨੇ ਨੂੰ ਬੁਰ ਪੈ ਰਿਹਾ ਹੈ ਤੇ ਨਰਮੇ ਨੂੰ ਵੀ ਫ਼ਲ ਪੈ ਚੁਕਾ ਹੈ ਜਿਸ ਕਾਰਨ ਹੁਣ ਦੇ ਮੀਂਹ ਪੈਣ ਨਾਲ ਇਹਨਾਂ ਦੋਨਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ ।15 ਤੇ 16 ਸਤੰਬਰ ਨੂੰ 25% ਹਿੱਸੇ ਵਿਚ ਬੰਦਾ ਬਾਂਦੀ ਤੋ ਲੈਕੇ ਹਲਕੇ ਮੀਹ ਦੀ ਸੰਭਾਵਨਾ ਰਹੇਗੀ ਜੋ ਕਿ ਥੋੜੇ ਸਮੇਂ ਲਈ ਹੋਵੇਗੀ।15 ਤੋਂ 20 ਸਤੰਬਰ ਤੱਕ ਖਿੱਤੇ ਪੰਜਾਬ ਦੇ ਬਹੁਤੇ (50-75% ਤੱਕ) ਹਿੱਸਿਆਂ ਚ ਬਾਰਿਸ਼ ਦੇ 2/3 ਦੌਰ ਵੇਖਣ ਨੂੰ ਮਿਲਣਗੇ। ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ 18/19 ਸਤੰਬਰ ਨੂੰ ਕਾਰਵਾਈ ਵਧੇਰੇ ਰਹਿ ਸਕਦੀ ਹੈ,17 ਤੋਂ 19 ਦੋਰਾਨ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਵਿਚ ਟੁਟਮਾ ਮੀਹ ਦਰਜ ਹੋਵੇਗਾ ।Heavy rainfall may occur at 13 and 14th august in rajasthan predicts IMD | राजस्थान में 13-14 अगस्त को कई जगह पर भारी बारिश का अनुमान: IMD | Hindi News, राजस्‍थानਜਿਸ ਵਿਚ ਗੰਗਾਨਗਰ, ਹਨੂੰਮਾਨਗੜ੍ਹ, ਬੀਕਾਨੇਰ ਫਤਿਆਬਾਦ, ਡੱਬਵਾਲੀ ਦੇ ਸਰਸਾ ਰੱਤੀਆਂ ਤੇ ਪੰਜਾਬ ਦੇ ਫਜਾਲਿਕਾ, ਜਲਾਲਾਬਾਦ, ਅਬੋਹਰ, ਮਲੋਟ, ਮੁਕਤਸਰ ਸਾਹਿਬ ਫਰੀਦਕੋਟ, ਮਾਨਸਾ, ਬਰਨਾਲਾ, ਬਠਿੰਡਾ ਇਹਨਾ ਵਿੱਚ ਕੁਝ ਥਾਵਾ ਤੇ ਮੀਹ ਭਾਰਾ ਰਹੇਗਾ ਤੇ ਬਾਕੀਆ ਵਿਚ ਹਲਕਾ ਦਰਮਿਆਨਾਤਕਰੀਬਨ 45% ਤੋਂ 60% ਹਿੱਸੇ ਵਿੱਚ ਮੀਹ ਦੀ ਸੰਭਾਵਨਾ ਹੈ।Weather forecast today heavy rainfall may in these states next 24 hours17 ਦੇ ਲਾਗੇ ਜਾ 17 ਤੋਂ ਬਾਅਦ ਗੰਗਾਨਗਰ, ਹਨੂੰਮਾਨਗੜ੍ਹ, ਸਰਸਾ, ਬਠਿੰਡਾ, ਅਬੋਹਰ, ਮਲੋਟ, ਫਜਾਲਿਕਾ ਤੇ ਹੋਰ ਵੀ ਕਈ ਖੇਤਰਾਂ ਵਿਚ ਤੇਜ਼ ਤੂਫਾਨ ਤੇ ਹਲਕੇ ਤੋਂ ਦਰਮਿਆਨੇ ਰੂਪ ਵਿੱਚ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਉਪਰ ਦਿੱਤੇ ਕੁਝ ਇਲਾਕਿਆਂ ਵਿੱਚ ਤਾਂ ਗੜੇਮਾਰੀ ਪੈਣ ਦੀ ਵੀ ਸੰਭਾਵਨਾ ਹੈ । ਕਿਸਾਨ ਮੌਸਮ ਦੇ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਲਾਉਣ ਦਾ ਧਿਆਨ ਰੱਖਣ

Related Articles

Back to top button