Agriculture

ਪ੍ਰਤੀ ਏਕੜ ਹੋਵੇਗੀ ਇੱਕ ਕਰੋੜ ਕਮਾਈ,ਇਸ ਤਰਾਂ ਸ਼ੁਰੂ ਕਰੋ ਸਾਂਗਵਾਨ ਦੀ ਖੇਤੀ

ਅੱਜ ਦੇ ਸਮੇ ਵਿੱਚ ਜਿਆਦਾਤਰ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਜ਼ਿਆਦਾ ਕਮਾਈ ਨਹੀਂ ਹੋ ਰਹੀ ਜਿਸ ਕਾਰਨ ਉਹ ਖੇਤੀ ਤੋਂ ਜਿਆਦਾ ਕਮਾਈ ਦੇ ਕਈ ਵੱਖ ਵੱਖ ਤਰੀਕੇ ਲੱਭਦੇ ਰਹਿੰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਖੇਤੀ ਤੋਂ ਕਰੋੜਾਂ ਰੁਪਏ ਵੀ ਕਮਾਏ ਜਾ ਸਕਦੇ ਹਨ? ਜੀ ਹਾਂ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਖੇਤੀ ਬਾਰੇ ਜਾਣਕਾਰੀ ਦੇਵਾਂਗੇ ਜਿਸਦੇ ਨਾਲ ਕਿਸਾਨ ਬਹੁਤ ਆਸਾਨੀ ਨਾਲ ਅਤੇ ਘੱਟ ਸਮਾਂ ਵਿੱਚ ਕਰੋੜਪਤੀ ਬਣ ਸਕਦੇ ਹਨ।
ਕਿਸਾਨ ਵੀਰੋ ਅਸੀ ਗੱਲ ਕਰ ਰਹੇ ਹਾਂ ਸਾਂਗਵਾਨ ਦੀ ਖੇਤੀ ਬਾਰੇ। ਅਸੀ ਤੁਹਾਨੂੰ ਸਾਂਗਵਾਨ ਕਮਰਸ਼ਿਅਲ ਫਾਰਮਿੰਗ ਬਾਰੇ ਜਾਣਕਾਰੀ ਦੇਵਾਂਗੇ ਜਿਸਦੇ ਨਾਲ ਤੁਸੀ ਸਿਰਫ ਇੱਕ ਏਕੜ ਵਿਚੋਂ ਇੱਕ ਕਰੋੜ ਕ ਦੀ ਕਮਾਈ ਕਰ ਸਕਦੇ ਹੋ। ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂਨੇ ਸਾਂਗਵਾਨ ਦੀ ਖੇਤੀ ਸ਼ੁਰੂ ਤਾ ਕੀਤੀ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ ਜਿਸਦੇ ਕਾਰਨ ਉਨ੍ਹਾਂਨੂੰ ਨੁਕਸਾਨ ਹੋਇਆ। ਪਰ ਅੱਜ ਅਸੀ ਤੁਹਾਨੂੰ ਸਾਂਗਵਾਨ ਦੀ ਇੱਕ ਸਪੈਸ਼ਲ ਕਿਸਮ ਦੀ ਖੇਤੀ ਬਾਰੇ ਦਸਾਂਗੇਜੋ ਹਰ ਜਗ੍ਹਾ ਸਫਲ ਹੋਵੇਗੀ ਅਤੇ ਇਸਨੂੰ ਤਿਆਰ ਹੋਣ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ।Teak (Sagwan) Plants at Rs 50/piece | Sagwan Plant, टीक का ...ਜਿਵੇਂ ਕਿ ਤੁਸੀ ਜਾਣਦੇ ਹੋਵੋਗੇ ਕਿ ਸਾਂਗਵਾਨ ਦੀ ਲੱਕੜ ਬਹੁਤ ਮਹਿੰਗੀ ਵਿਕਦੀ ਹੈ ਅਤੇ ਸਿਰਫ 9 ਤੋਂ 10 ਸਾਲ ਵਿੱਚ ਇਹ ਦਰਖਤ ਤਿਆਰ ਹੋ ਜਾਣਗੇ ਅਤੇ ਕਿਸਾਨਾਂ ਨੂੰ ਕਰੋੜਾਂ ਦੀ ਕਮਾਈ ਦੇਣਗੇ। ਇੱਕ ਦਰਖਤ ਤੋਂ ਕਿਸਾਨ ਆਰਾਮ ਨਾਲ 25 ਤੋਂ 30 ਹਜ਼ਾਰ ਰੁਪਏ ਕਮਾਈ ਕਰ ਸਕਦੇ ਹਨ। ਇੱਕ ਏਕੜ ਵਿੱਚ ਤੁਸੀ 500 ਦੇ ਕਰੀਬ ਬੂਟੇ ਲਗਾ ਸਕਦੇ ਹੋ। ਯਾਨੀ ਇੱਕ ਏਕੜ ਵਿੱਚ ਕਰੀਬ ਇੱਕ ਕਰੋੜ ਰੁਪਏ ਦੇ ਪਲਾਂਟ ਲਗਾਏ ਜਾ ਸਕਦੇ ਹਨ।ਸਭਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸਨੂੰ ਇੱਕ ਹੀ ਵਾਰ ਲਗਾਉਣਾ ਹੈ ਅਤੇ ਉਸਤੋਂ ਬਾਅਦ ਤੁਸੀ ਵਾਰ ਵਾਰ ਇਸਦੀ ਕਟਿੰਗ ਲੈ ਸਕਦੇ ਹੋ ਅਤੇ ਕਮਾਈ ਕਰ ਸਕਦੇ ਹੋ। ਅਸੀ ਤੁਹਾਨੂੰ ਇੱਕ ਅਜਿਹੀ ਕੰਪਨੀ ਬਾਰੇ ਜਾਣਕਾਰੀ ਵੀ ਦੇਵਾਂਗੇ ਜਿਸਦੇ ਨਾਲ ਜੁੜਕੇ ਤੁਸੀ ਸਾਂਗਵਾਨ ਦੀ ਕਮਰਸ਼ੀਅਲ ਫਾਰਮਿੰਗ ਵੀ ਕਰ ਸੱਕਦੇ ਹੋ ਅਤੇ ਗਾਰੰਟੀਡ ਇਨਕਮ ਲੈ ਸਕਦੇ ਹੋ। ਸਾਂਗਵਾਨ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….Address: Big Em Estates And Infra Ltd. Victoria Estate, Defence Road, Pathankot-Punjab,Contact: 9914549494

Related Articles

Back to top button