Latest

‘ਪੈਸੇ ਦੀ ਬੱਚਤ’ ਕਰਨ ਦੇ ਸੌਖੇ ਤਰੀਕੇ ਜੋ ਸਭ ਦੇ ਕੰਮ ਆਉਣਗੇ | Money Saving Tips | Surkhab TV

ਅਜ ਅਸੀਂ ਜਿਸ ਟੌਪਿਕ ਤੇ ਵੀਡੀਓ ਬਣਾ ਰਹੇ ਹਾਂ,ਓ ਸਾਡੇ ਕੁਜ ਵਿਊਰਸ ਦੀ ਡਿਮਾਂਡ ਹੈ ਕੇ ਇਹ ਦਸੋ ਕੇ ਅਸੀਂ ਫਾਲਤੂ ਖਰਚ ਨੂੰ ਕਿਵੇਂ ਘਟ ਕਰ ਸਕਦੇ ਹਾਂ ? ਤੇ ਕਿਵੇਂ ਪੈਸੇ ਬਚਾ ਸਕਦੇ ਹਾਂ?ਸੋ ਅੱਜ ਅਸੀਂ ਤੁਹਾਨੂੰ ਇਸੇ ਸੰਬੰਧਤ ਕੁਜ ਸੁਜਾਅ ਦੇਵਾਗੇ,ਜੋ ਹੋ ਸਕਦਾ ਹੈ ਕੇ ਤੁਹਾਡੇ ਕਮ ਆ ਸਕਣ| ਹਰ ਕੋਈ ਚਾਹੁੰਦਾ ਹੈ ਕੇ ਓ ਜਿੰਨੇ ਪੈਸੇ ਕਮਾ ਰਿਹਾ ਹੈ,ਉਸ ਚੋ ਕੁਜ ਕੁ ਪੈਸੇ ਬਚਾ ਸਕੇ ਜਾਣੀ ਕੇ save ਕਰ ਸਕੇ,ਜੋ ਅਗੇ ਜਾ ਕੇ ਉਸਦੇ ਕਿਸੇ ਕਮ ਆ ਸਕਣ ,ਜਦ ਜਰੂਰਤ ਹੋਵੇਤੇ ਅਸੀਂ ਤੁਹਾਨੂੰ ਦਸ ਦੀਏ ਕੇ ਜੇ ਕਰ ਅਸੀਂ ਕੁਜ ਪੈਸੇ ਨਹੀਂ ਬਚਾ ਸਕਦੇ ਤਾ ਉਸਦੀ ਸਬ ਤੋਂ vdhi ਵਜਾ ਇਹ ਹੈ ਜਦ ਅਸੀਂ ਬਿਨਾ ਸੋਚੇ ਸਮਜੇ ਪੈਸੇ ਖਰਚ ਦੀਨੇ ਹਾਂਤੁਹਾਨੂੰ ਪਹਿਲਾ ਇਕ ਕਹਾਣੀ ਸਨਾਉਣੇ ਹਾਂ,ਇਕ ਰਾਜਾ ਸੀ ਜੋ ਬਹੁਤ ਹੀ ਜ਼ਿਆਦਾ ਅਮੀਰ ਸੀ…ਤੇ ਉਸਨੂੰ ਆਵਦੇ ਪੈਸੇ ਦਾ ਬਹੁਤ ਹੰਕਾਰ ਸੀ..ਤੇ ਓ ਸੋਚ ਸੀ ਕੇ ਜਿਨ੍ਹਾਂ ਓ ਅਮੀਰ ਹੈ,ਉਸ ਜਿਨ੍ਹਾਂ ਇਸ ਦੁਨੀਆਂ ਤੇ ਕੋਈ ਹੋਰ ਅਮੀਰ ਨਹੀਂ ਹੁਣ….ਓ ਆਵਦਾ ਪੂਰਾ ਸ਼ਹਿਰ ਘੁੰਮਣਾ ਚਾਹੁੰਦਾ ਸੀ…ਇਸ ਲਈ ਵਜੀਰ ਨੇ ਸਾਰੇ ਪ੍ਰਬੰਧ ਕੀਤੇ ਤੇ ਰਾਜੇ ਨਾਲ ਕਈ ਮੰਤਰੀ ਤੇ ਕਈ ਲੋਕ ਸ਼ਹਿਰ ਘੁੰਮਣ ਲਈ ਨਿਕਲ ਗਏ….ਸੜਕ ਬਹੁਤ ਜ਼ਿਆਦਾ ਖਰਾਬ ਸੀ,ਤੇ ਥੋੜਾ ਸਫਰ ਤਹਿ ਕਰਨ ਤੋਂ ਬਾਅਦ,ਸੜਕ ਦੀ ਹਾਲਤ ਖਰਾਬ ਹੋਣ ਕਰ ਕੇ ਰਾਜੇ ਤੋਂ ਜ਼ਿਆਦਾ ਤੁਰਿਆ ਨਾ ਗਯਾ ਤੇ ਵਾਪਸ ਓ ਆਵਦੇ ਮਹਿਲ ਆ ਗਯਾ…ਤੇ ਮਹਿਲ ਆ ਕੇ ਹੁਕਮ ਦਿੱਤੋ ਕੇ ਪੂਰੀ ਦੀ ਪੂਰੀ ਸੜਕ ਚਮੜੇਨਾਲ ਧਾਕ ਦਿਤੀ ਜਾਵੇ…Your Money: Motivating millennials to save - The Financial Expressਰਾਜੇ ਦੀ ਇਹ ਗੱਲ ਸੁਨ ਕੇ ਸਾਰੇ ਹੈਰਾਨ ਰਹਿ ਗਏ,ਪਰ ਕਿਸੇ ਚ ਰਾਜੇ ਅਗੇ ਬੋਲਣ ਦੀ ਹਿੰਮਤ ਨਹੀਂ ਸੀ….ਫਿਰ ਇਕ ਆਮ ਇਨਸਾਨ ਖੜ੍ਹਾ ਹੋ ਗਯਾ ਤੇ ਉਸਨੇ ਕਿਹਾ ਕੇ ਰਾਜਾ ਜੀ ਮੇਰੇ ਕੋਲ ਇਕ ਹੋਰ ਰਸਤਾ ਹੈ ,ਇਸ ਸਮਸਿਆ ਤੋਂ ਬਚਨ ਲਈ,ਕਿਊ ਕੇ ਜੇ ਸੜਕ ਨੂੰ ਆਪ ਚਮੜੇ ਨਾਲ ਢਕਣ ਲਗ ਪਏ ਤਾ ਬਹੁਤ ਜ਼ਿਆਦਾ ਪੈਸੇ ਖਰਚ ਹੋ ਜਾਵੇਗਾ,ਪਹਿਲਾ ਤਾ ਰਾਜਾ ਗੁਸੇ ਹੋਇਆ ਕੇ ਕਿਸੇ ਨੇ ਮੇਰੇ ਅਗੇ ਬੋਲਣ ਦੀ ਹਿੰਮਤ ਕਿਵੇਂ ਕੀਤੀ?ਪਰ ਬਾਅਦ ਚ ਉਸਨੇ ਪੁੱਛ ਕੇ ਕੀ ਕੀਤਾ ਜਾ ਸਕਦਾ ਹੈ? ਉਸ ਆਮ ਇਨਸਾਨ ਨੇ ਰਾਜੇ ਨੂੰ ਕਿਹਾ ਕੇ ਕਿਊ ਨਾ ਆਪ ਸੜਕ ਦੀ ਜਗਾਹ ਤੁਹਾਨੂੰ ਪੈਰ ਚ ਪਾਉਣ ਲਈ ਜੁੱਤੀ ਹੀ ਚਮੜੇ ਦੀ ਬਣਾ ਕੇ ਦੇ ਦਈਏ …ਇਹ ਸੁਨ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਉਸਨੇ ਉਸ ਆਮ ਇਨਸਾਨ ਨੂੰ ਇਕ ਬਹੁਤ vadha ਤੋਹਫ਼ਾ dita …ਇਹ ਕਹਾਣੀ ਹੋ ਸਕਦਾ ਹੈ ਕੇ ਤੁਹਾਡੇ ਚੋ ਬਹੁਤ ਜਣਿਆਂ ਨੇ ਵੀ ਸੁਣੀ ਹੋਵੇ….ਤੇ ਸ਼ਾਇਦ ਇਹ ਕਹਾਣੀ ਸੁਨ ਕੇ ਕਈਆਂ ਨੂੰ smj ਵੀ ਆ ਗਯੀ ਹੋਵੇਗੀ ਕੇ ਕਿਵੇਂ ਸਮ੍ਜਦਾਰੀ ਨਾਲ ਅਸੀਂ ਆਪਣੇ ਖਰਚ ਘਟਾ ਸਕਦੇ ਹਾਂਤੇ ਕੁਜ ਪੈਸੇ ਬਚਾ ਵੀ ਸਕਦੇ ਹਾਂ.ਜੋ ਸਾਡੇ ਭਵਿੱਖ ਚ ਸਾਡੇ ਕਮ ਆਉਣਗੇਪੈਸੇ ਨੂੰ ਕਿਵੇਂ ਬਚਾ ਕੇ ਰੱਖਣਾ ਹੈ,ਇਹ ਵੀ ਇਕ ਕਲਾ ਹੈ,ਤੇ ਜੇ ਕਰ ਤੁਸੀ ਇਹ ਸਿੱਖ ਜਾਓ,ਤਾ ਹੋ ਸਕਦਾ ਹੈ ਕੇ ਤੁਹਾਡੇ ਜੀਵਨ ਚੋ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਵੀ ਦੂਰ ਹੋ ਜਾਣ

Related Articles

Back to top button