Punjab

ਪੈਟਰੋਲ ਪੰਪ ਮਾਲਿਕ ਨੇ ਕੀਤੇ ਕਈ ਵੱਡੇ ਖੁਲਾਸੇ, ਜਾਣੋ ਕਿਵੇਂ ਤੇਲ ਪਾਉਂਦੇ ਸਮੇਂ ਤੁਹਾਨੂੰ ਲੱਗਦੀ ਹੈ ਕੁੰਡੀ!

ਦਿਨੋਂ ਦਿਨ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਹੀ ਆਮ ਆਦਮੀ ਦੀ ਜੇਬ ਤੇ ਬੋਝ ਵਧਦਾ ਜਾ ਰਿਹਾ ਹੈ। ਪਰ ਪੈਟਰੋਲ ਡੀਜ਼ਲ ਦੀਆਂ ਮਹਿੰਗੀਆਂ ਕੀਮਤਾਂ ਦੇਣ ਤੋਂ ਬਾਅਦ ਵੀ ਤੁਹਾਡੇ ਨਾਲ ਤੇਲ ਪਵਾਉਂਦੇ ਸਮੇਂ ਠੱਗੀ ਹੋ ਰਹੀ ਹੁੰਦੀ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਅਕਸਰ ਤੁਸੀਂ ਅਜਿਹੀਆਂ ਖ਼ਬਰਾਂ ਸੁਣੀਆਂ ਹੋਣਗੀਆਂ ਕਿ ਕਿਸ ਤਰਾਂ ਪੈਟਰੋਲ ਪੰਪ ਵਾਲੇ ਲੋਕਾਂ ਨੂੰ ਲੁੱਟਦੇ ਹਨ।ਪੈਟਰੋਲ ਭਰਨ ਵਾਲਿਆਂ ਮਸ਼ੀਨਾਂ ਨਾਲ ਛੇੜਛਾੜ ਕਰਕੇ ਜਿਆਦਾ ਪੈਸੇ ਲੈ ਕੇ ਵੀ ਤੇਲ ਘੱਟ ਪਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਆਖਿਰ ਕਿਸ ਤਰਾਂ ਤੁਹਾਡੇ ਨਾਲ ਪੈਟਰੋਲ ਪੰਪ ਉੱਤੇ ਠੱਗੀ ਹੁੰਦੀ ਹੈ ਅਤੇ ਤੁਸੀਂ ਇਸਤੋਂ ਕਿਵੇਂ ਬਚ ਸਕਦੇ ਹੋ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸਾਡੀ ਲਾਪਰਵਾਹੀ ਕਾਰਨ ਵੀ ਸਾਨੂੰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਿਉਂਕਿ ਕਈ ਲੋਕ ਗੱਡੀ ਦੇ ਅੰਦਰ ਬੈਠੇ ਹੀ ਪੈਟਰੋਲ ਭਰਵਾ ਕੇ ਪੈਸੇ ਦੇ ਦਿੰਦੇ ਹਨ।Indian Oil, HP and BP's plan to open 80,000 petrol pumps hits land ...ਤੁਹਾਡੀ ਇਸੇ ਲਾਪਰਵਾਹੀ ਦਾ ਫਾਇਦਾ ਚੁੱਕ ਪੈਟਰੋਲ ਪੰਪ ਕਰਮਚਾਰੀ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਹਨ ਅਤੇ ਤੁਹਾਨੂੰ ਪਤਾ ਵੀ ਨਹੀਂ ਚਲਦਾ। ਪਰ ਤੁਹਾਨੂੰ ਦੱਸ ਦੇਈਏ ਕਿ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਜਦੋਂ ਪੈਟਰੋਲ ਡੀਜ਼ਲ ਭਰਦੇ ਸਮੇਂ ਪਾਈਪ ਨੂੰ ਵਾਰ ਵਾਰ ਬੰਦ ਕੀਤਾ ਜਾਂਦਾ ਹੈ ਅਤੇ ਫਿਰ ਚਲਾਇਆ ਜਾਂਦਾ ਹੈ ਤਾਂ ਉਸ ਸਮੇਂ ਉਨ੍ਹਾਂ ਨਾਲ ਠੱਗੀ ਹੁੰਦੀ ਹੈ ਅਤੇ ਤੇਲ ਘੱਟ ਪਾਇਆ ਜਾਂਦਾ ਹੈ।ਪਰ ਇਸ ਤਰਾਂ ਦਾ ਕੁਝ ਵੀ ਨਹੀਂ ਹੁੰਦਾ। ਤੁਸੀਂ ਹੇਠਾਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਤੇਲ ਬਿਲਕੁਲ ਸਹੀ ਭਰਿਆ ਜਾਂਦਾ ਹੈਂ ਅਤੇ ਕੋਈ ਵੀ ਹਰ ਫੇਰ ਨਹੀਂ ਹੁੰਦਾ। ਦਰਅਸਲ ਤੇਲ ਮਾਫੀਆ ਦੁਆਰਾ ਹੋਰਨਾਂ ਤਰੀਕਿਆਂ ਨਾਲ ਤੁਹਾਡੇ ਨਾਲ ਠੱਗੀ ਕੀਤੀ ਜਾ ਰਹੀ ਹੈ, ਪੈਟਰੋਲ ਪੰਪ ਮਾਲਿਕ ਦੇ ਮੂੰਹੋਂ ਇਸ ਦੀ ਪੂਰੀ ਜਾਣਕਾਰੀ ਸੁਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button