ਪਿੰਡ ਚ ਬੁਲਾਉਣੀ ਪਈ ਪੁਲਿਸ ਗੁਰਦਵਾਰਾ ਸਾਹਿਬ ਕੋਲ ਟੁਕੜੇ ਟੁਕੜੇ ਕਰਕੇ

ਅੰਮ੍ਰਿਤਸਰ ਤੇ ਪਿੰਡ ਕੁਹਾੜਕੇ ਦੇ ਬਲਕਾਰ ਸਿੰਘ ਨੂੰ ਕਿਸੇ ਨੇ ਘਰੋਂ ਬੁਲਾ ਕੇ ਉਸ ਦੀ ਜਾਨ ਲੈ ਲਈ। ਸਵੇਰੇ 7 ਵਜੇ ਦੇ ਲਗਭਗ ਉਸ ਦੀ ਦੇਹ ਬੁ-ਰੀ ਹਾਲਤ ਵਿੱਚ ਉਸ ਦੇ ਸਹੁਰੇ ਪਿੰਡ ਦੇ ਗੁਰਦੁਆਰਾ ਸ਼ਹੀਦਾਂ ਨੇੜੇ ਪਈ ਮਿਲੀ। ਉਹ 20 ਸਾਲ ਤੋਂ ਆਪਣੇ ਸਹੁਰੇ ਪਿੰਡ ਵਿੱਚ ਹੀ ਰਹਿ ਰਿਹਾ ਸੀ। ਉਸ ਦੀ ਪਤਨੀ ਦਾ ਕੋਈ ਭਰਾ ਨਾ ਹੋਣ ਕਰਕੇ ਉਹ ਸਹੁਰੇ ਘਰ ਰਹਿੰਦਾ ਸੀ ਅਤੇ ਖੇਤੀ ਕਰਦਾ ਸੀ। ਉਸ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਤਕ ਬਲਕਾਰ ਸਿੰਘ ਦੇ ਪੁੱਤਰ ਅਤੇ ਭੈਣ ਦੇ ਦੱਸਣ ਅਨੁਸਾਰ ਮ੍ਰਤਕ ਨੂੰ ਸ਼ਾਮ ਨੂੰ 6 ਵਜੇ ਕੋਈ ਵਿਅਕਤੀ ਘਰੋਂ ਬੁਲਾ ਕੇ ਲੈ ਗਿਆ ਸੀ।ਬਲਕਾਰ ਸਿੰਘ ਸਾਰੀ ਰਾਤ ਘਰ ਵਾਪਸ ਨਹੀਂ ਗਿਆ। ਸਵੇਰੇ 7 ਵਜੇ ਦੇ ਲਗਭਗ ਉਸ ਦੀ ਦੇਹ ਬੁ-ਰੀ ਹਾਲਤ ਵਿੱਚ ਗੁਰਦੁਆਰਾ ਸ਼-ਹੀ-ਦਾਂ ਨੇੜੇ ਤੋਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਪਿੰਡ ਕੁਹਾੜਕੇ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ 20 ਸਾਲ ਤੋਂ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਕਿਉਂਕਿ ਉਸ ਦੀ ਪਤਨੀ ਦਾ ਕੋਈ ਭਰਾ ਨਹੀਂ ਸੀ। ਉਸ ਨੂੰ ਸ਼ਾਮ ਨੂੰ 6 ਵਜੇ ਘਰ ਤੋਂ ਕੋਈ ਵਿਅਕਤੀ ਬੁਲਾ ਕੇ ਲੈ ਗਿਆ। ਬਲਕਾਰ ਸਿੰਘ ਸਾਰੀ ਰਾਤ ਘਰ ਨਹੀਂ ਗਿਆ। ਸਵੇਰੇ ਸੱਤ ਵਜੇ ਉਸ ਦੀ ਦੇਹ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਪਈ ਮਿਲੀ, ਜੋ ਕਿ ਚੰਗੀ ਹਾਲਤ ਵਿੱਚ ਨਹੀਂ ਸੀ।
ਉਨ੍ਹਾਂ ਨੇ ਪੁਲਿਸ ਨੂੰ ਦ-ਰ-ਖਾ-ਸ-ਤ ਦੇ ਦਿੱਤੀ ਹੈ। ਪੁਲਿਸ ਕੋਲ ਦੋ ਵਿਅਕਤੀਆਂ ਤੇ ਸ਼ੱ-ਕ ਵੀ ਪ੍ਰਗਟਾਇਆ ਗਿਆ ਹੈ। ਪਰ ਪੁਲਿਸ ਕੋਈ ਵੀ ਸੁਣਵਾਈ ਨਹੀਂ ਕਰ ਰਹੀ। ਪਰਿਵਾਰ ਨੇ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਸੁਰਜੀਤ ਸਿੰਘ ਸੀਤਾ ਤੇ ਸ਼ੱ-ਕ ਪ੍ਰਗਟਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਵਿਅਕਤੀ ਆਪਣੇ ਸਹੁਰਾ ਘਰ ਰਹਿੰਦਾ ਸੀ ਅਤੇ ਖੇਤੀ ਕਰਦਾ ਸੀ। ਇਨ੍ਹਾਂ ਦੀ ਪਿੰਡ ਵਿੱਚ ਕਿਸੇ ਨਾਲ ਰੰ-ਜਿ-ਸ਼ ਸੀ। ਕੁਝ ਸਮਾਂ ਪਹਿਲਾਂ ਦੋਵਾਂ ਪਰਿਵਾਰਾਂ ਵਿਚਕਾਰ ਕਿਹਾ ਸੁਣੀ ਹੋ ਗਈ ਸੀ। ਪੁਲਿਸ ਨੇ ਮਿ੍ਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ