Sikh News

ਪਾਠਾਂ ਦੀ ਅਰਦਾਸ ਅਤੇ ਗੁਰੂ ਅਮਰਦਾਸ ਸਾਹਿਬ ਨਾਲ ਤੁਲਨਾ ਦਾ ਮਾਮਲਾ | Sukhab TV

ਸਿੱਖਾਂ ਨੇ ਕਿਹਾ ਕੇ ਕੁਜ ਲੋਕ ਪ੍ਰਚਾਰਕਾਂ ਦੀ ਤੁਲਨਾ ਗੁਰੂ ਅਮਰਦਾਸ ਜੀ ਨਾਲ ਕੀਤੀ ਜਾ ਰਹੀ ਹੈ.…ਜੋ ਕੇ ਬਿਲਕੁਲ ਗ਼ਲਤ ਹੈ….ਤੇ ਓਨਾ ਇਹ ਵੀ ਕਿਹਾ ਕੇ ਪਾਠਾਂ ਦੀ ਝੂਠੀ ਅਰਦਾਸ ਕੀਤੀ ਜਾਂਦੀ ਹੈ…..ਜੋ ਕੇ ਨਾਨਕਸਰ ਦੇ ਸੰਤ ਕਰ ਰਹੇ ਹਨ….ਇਹ ਸਬ ਸ਼ਕਾਇਤਾਂ ਲੈ ਕੇ ਓ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ….ਓਨਾ ਇਹ ਵੀ ਕਿਹਾ ਕੇ ਕਿਸੇ BJP government is doing same what Mughals did long ago, says Giani Harpreet  Singh – Sikh24.comਵੀ ਮਨੁੱਖ ਦੀ ਤੁਲਨਾ ਗੁਰੂ ਸਾਹਿਬ ਜੀ ਨਾਲ ਨਹੀਂ ਕੀਤੀ ਜਾ ਸਕਦੀ ਹੈ……ਤੇ ਓਨਾ ਇਹ ਵੀ ਕਿਹਾ ਕੇ ਕਈ ਹੁਕਮਨਾਮਾ ਸਾਹਿਬ ਉਪਰ ਵੀ ਆਪਣੇ ਅਲੱਗ ਬੇਤੁਕੇ ਵਿਚਾਰ ਦਿੰਦੇ hn

Related Articles

Back to top button