Sikh News

ਪਹਿਲੀ ਵਾਰ ‘ਕਦੋਂ’ ਅਤੇ ‘ਕਿਥੇ’ ਹੋਇਆ ਸੀ ਪਹਿਲਾ ਅਖੰਡ ਪਾਠ ?? 1st Akhand Path

ਅੱਜ ਨਾਸਤਿਕਤਾ ਦੇ ਪ੍ਰਭਾਵ ਹੇਠਾਂ ਤਰਕਵਾਦੀ ਅਤੇ ਸ਼ੰਕਾਵਾਦੀ ਸਿੱਖਾਂ ਨੇ ਬੜਾ ਰੌਲਾ ਪਾਇਆ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨਾ ਵੀ ਬ੍ਰਾਹਮਣਵਾਦ ਹੈ। ਅਖੇ ‘’ਗੁਰੂ ਸਾਹਿਬ ਦੇ ਵੇਲੇ ਕਦ ਅਖੰਡ ਪਾਠ ਹੋਇਆ ਸੀ? ਕਿੱਥੇ ਲਿਖਿਆ ਕਿ ਅਖੰਡ ਪਾਠ ਕਰਨਾ ਚਾਹੀਦਾ ਹੈ।Arambh Akhand Path Sahib (Mata Surinder Kaur) | Sikh Templeਅਖੰਡ ਪਾਠ ਕਰਵਾਉਣ ਦੀ ਰੀਤੀ ਬ੍ਰਾਹਮਣਵਾਦ ਤੋਂ ਪ੍ਰਭਾਵਿਤ ਹੈ’’ ਇਤਿਆਦਿ ਗੱਲਾਂ ਅਜਿਹੇ ਕਾਮਰੇਡੀ ਸਿੱਖ ਵਿਦਵਾਨਾਂ ਵਲੋਂ ਅਕਸਰ ਕੀਤੀਆਂ ਜਾਂਦੀਆਂ ਹਨ। ਭੋਲੇ-ਭਾਲੇ ਅਤੇ ਇਤਿਹਾਸ ਤੋਂ ਅਨਜਾਣ ਸਿੱਖ ਉਨ੍ਹਾਂ ਦੇ ਪ੍ਰਭਾਵ ਵਿਚ ਆ ਜਾਂਦੇ ਹਨ ਅਤੇ ਗੁੰਮਰਾਹ ਹੋ ਕੇ ਸਿੱਖ ਰਵਾਇਤਾਂ, ਸਿੱਖੀ ਮਰਯਾਦਾ ਅਤੇ ਗੁਰੂ-ਵਿਸ਼ਵਾਸਾਂ ਤੋਂ ਮੁਨਕਰ ਹੋਣ ਲੱਗ ਜਾਂਦੇ ਹਨ। ਸੋ ਅੱਜ ਅਸੀਂ ਦਸਾਂਗੇ ਕਿ ਪਹਿਲੀ ਵਾਰੀ ਸ੍ਰੀ ਅਖੰਡ ਪਾਠ ਸਾਹਿਬ ਕਦੋਂ ਅਤੇ ਕਿਥੇ ਹੋਇਆ ਸੀ ??

Related Articles

Back to top button