Sikh News

ਪਹਿਲੀ ਵਾਰੀ ਆਇਆ ਰੇਲ ਗੱਡੀ ਵਿੱਚ Nagar Kirtan | “ਫੁੱਲਾਂ ਵਾਲੀ ਰੇਲ ਵਿੱਚ ਸਤਿਗੁਰੂ ਆਏ ਨੇ”

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸਪੈਸ਼ਲ ਰੇਲ ਗੱਡੀ ਰਾਹੀਂ ਇੱਕ ਵਿਸ਼ਾਲ ਨਗਰ ਕੀਰਤਨ ਕਰਾਚੀ ਤੋਂ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ। ਪਾਕਿਸਤਾਨੀ ਸਿੱਖ ਕੌਂਸਲ, ਗੁਰੂ ਨਾਨਕ ਦਰਬਾਰ ਕਰਾਚੀ ਅਤੇ ਸਰਬੱਤ ਦਾ ਭਲਾ ਜਥਾ ਪਾਕਿਸਤਾਨ ਵਲੋਂ ਸਾਂਝੇ ਤੌਰ ‘ਤੇ ਸਜਾਏ ਗਏ ਇਸ ਨਗਰ ਕੀਰਤਨ ‘ਚ 1000 ਦੇ ਕਰੀਬ ਸੰਗਤ ਕਰਾਚੀ, ਹੈਦਰਾਬਾਦ, ਸ਼ਹਿਜ਼ਾਦਪੁਰ, ਨਵਾਬਸ਼ਾਹ, ਖੈਰਪੁਰ, ਰੋਹਰੀ, ਪਨੋ ਅਕੀਲ, ਘੋਟਕੀ ਅਤੇ ਦਹੜਕੀ ਆਦਿ ਸ਼ਹਿਰਾਂ ਤੋਂ ਹੁੰਦੀ ਹੋਈ ਸ੍ਰੀ ਨਨਕਾਣਾ ਸਾਹਿਬ ਪਹੁੰਚੀ।Image result for nagar kirtan in train ਸ੍ਰੀ ਨਨਕਾਣਾ ਸਾਹਿਬ ਪਹੁੰਚੀ ‘ਨਗਰ ਕੀਰਤਨ ਸਪੈਸ਼ਲ ਗੱਡੀ’ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਉਦੇਸ਼ਾਂ ਅਤੇ ਗੁਰਬਾਣੀ ਦੀਆਂ ਪੰਕਤੀਆਂ ਨਾਲ ਸ਼ਿੰਗਾਰਿਆ ਗਿਆ ਸੀ। ਦੇਖੋ ਰੇਲ ਗੱਡੀ ਵਿਚ ਆਏ ਇਸ ਪਾਵਨ ਨਗਰ ਕੀਰਤਨ ਦੀਆਂ ਝਲਕੀਆਂ।

Related Articles

Back to top button